PLAY PODCASTS
SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

1,684 episodes — Page 9 of 34

ਖ਼ਬਰਨਾਮਾ: ਅੱਧੀ ਰਾਤ ਘਰ 'ਚ ਦਾਖ਼ਲ ਹੋ ਕੇ ਬਜ਼ੁਰਗ ਜੋੜੇ 'ਤੇ ਜਾਨਲੇਵਾ ਹਮਲਾ, ਨਾਜ਼ੁਕ ਹਾਲਤ ਵਿੱਚ ਹਸਪਤਾਲ ਦਾਖ਼ਲ

Jun 4, 20264 min

Pacific sunrise over Latin America - SBS Examines: ਨਸ਼ਿਆਂ ਖ਼ਿਲਾਫ਼ ਲੜਾਈ ਅਤੇ ਵਪਾਰਕ ਹਿੱਤਾਂ ਨੇ ਜੋੜੇ ਪ੍ਰਸ਼ਾਂਤ ਤੇ ਲਾਤੀਨੀ ਅਮਰੀਕੀ ਦੇਸ਼

Jun 4, 20268 min

ਬਾਲੀਵੁੱਡ ਗੱਪਸ਼ੱਪ: 25 ਸਾਲਾ ਪੰਜਾਬੀ ਅਥਲੀਟ ਗੁਰਿੰਦਰਵੀਰ ਸਿੰਘ ਦੇ ਰਿਕਾਰਡ ਨੂੰ ਬਾਲੀਵੁੱਡ ਤੇ ਖੇਡ ਜਗਤ ਵੱਲੋਂ ਵੱਡੀ ਸ਼ਲਾਘਾ

Jun 4, 20266 min

What to expect when visiting the veterinarian - ਪਾਲਤੂ ਜਾਨਵਰਾਂ ਦੀ ਸਿਹਤ ਲਈ ਨਿਯਮਿਤ ਵੈਟ ਵਿਜ਼ਿਟ ਕਿਉਂ ਹੈ ਜ਼ਰੂਰੀ?

Jun 3, 20267 min

64 ਸਾਲਾ ਡਾ. ਸੁਰਿੰਦਰ ਸਿੰਘ ਦੀ NSW Masters ਹਾਕੀ ਟੀਮ ਵਿੱਚ ਚੋਣ: ਖੇਡ ਪ੍ਰਤੀ ਜਜ਼ਬੇ ਦੀ ਪ੍ਰੇਰਣਾਦਾਇਕ ਕਹਾਣੀ

Jun 3, 202623 min

ਖ਼ਬਰਨਾਮਾ: ਸਰਕਾਰ ਦੇ ਮਾਲੀ ਪ੍ਰੋਤਸਾਹਨ ਨਾਲ 25 ਹਜ਼ਾਰ ਤੋਂ ਵੱਧ ਆਸਟ੍ਰੇਲੀਆਈਆਂ ਵੱਲੋਂ ਉਸਾਰੀ ਖੇਤਰ ਵਿੱਚ ਅਪ੍ਰੈਂਟਿਸਸ਼ਿਪ ਸ਼ੁਰੂ

Jun 3, 20264 min

ਪਾਕਿਸਤਾਨ ਡਾਇਰੀ: ਵਪਾਰ ਤੋਂ ਲੈ ਕੇ ਖੇਤਰੀ ਸੁਰੱਖਿਆ ਤੱਕ, ਯੂਰਪੀਅਨ ਯੂਨੀਅਨ ਅਤੇ ਪਾਕਿਸਤਾਨ ਵਿਚਾਲੇ ਵੱਡੀ ਚਰਚਾ

Jun 3, 20266 min

ਆਸਟ੍ਰੇਲੀਆ ਮਨਾ ਰਿਹਾ ਹੈ ਰਾਸ਼ਟਰੀ ਰੀਕਨਸਿਲਿਏਸ਼ਨ ਹਫ਼ਤਾ, ਜਾਣੋ ਕੀ ਹੈ ਇਸਦਾ ਮਹੱਤਵ

Jun 2, 20266 min

ਖ਼ਬਰਨਾਮਾ: 30 ਲੱਖ ਕਾਮਿਆਂ ਨੂੰ ਤਨਖਾਹ 'ਚ ਮਿਲੇਗਾ ਵਾਧਾ, $24.95 ਤੋਂ ਵੱਧ ਕੇ $26.44 ਪ੍ਰਤੀ ਘੰਟਾ ਹੋਵੇਗੀ ਉਜਰਤ

Jun 2, 20264 min

Listen to the Full SBS Punjabi radio program: Remembering June 1984 - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਜੂਨ 1984 ਇੱਕ ਇਤਿਹਾਸਕ ਯਾਦ

Jun 2, 202647 min

ਪੰਜਾਬੀ ਡਾਇਰੀ: ਸਥਾਨਕ ਚੋਣਾਂ ਵਿੱਚ 'ਆਪ' ਦੀ ਜਿੱਤ, ਭਾਜਪਾ ਦੀਆਂ ਨੀਤੀਆਂ ’ਤੇ ਉੱਠੇ ਸਵਾਲ, ਅਤੇ ਹੋਰ ਅਹਿਮ ਖ਼ਬਰਾਂ

Jun 2, 20269 min

How does political grief affect social cohesion? - SBS Examines ਦੀ ਨਵੀਂ ਜਾਂਚ ਵਿੱਚ ਆਸਟ੍ਰੇਲੀਆਈਆਂ ਦੇ ‘ਰਾਜਨੀਤਿਕ ਦੁੱਖ’ ਅਤੇ ਵੱਧਦੀ ਧੜੇਬਾਜ਼ੀ ਦੇ ਤਜਰਬੇ ਸਾਹਮਣੇ ਆਏ ਹਨ

Jun 1, 20269 min

‘1984’: Australian Punjabi filmmaker Karpal Singh's documentary on the Sikh exodus is now on SBS On Demand - SBS On Demand ’ਤੇ ਦੇਖੋ ‘1984’ - ਦਰਦ, ਸੰਘਰਸ਼ ਅਤੇ ਨਵੀਂ ਸ਼ੁਰੂਆਤ ਦੀ ਸੱਚੀ ਕਹਾਣੀ

Jun 1, 202616 min

ਖ਼ਬਰਨਾਮਾ : ਆਸਟ੍ਰੇਲੀਅਨ ਮੌਸਮ ਵਿਭਾਗ ਵੱਲੋਂ ਖੇਤੀਬਾੜੀ ਲਈ ਜਾਰੀ ਕੀਤੀ ਚੇਤਾਵਨੀ ਨੇ ਵਧਾਈ ਕਿਸਾਨਾਂ ਦੀ ਚਿੰਤਾ

Jun 1, 20264 min

Australian Sikh Awards for Excellence return to shine a light on unsung heroes and community changemakers - ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਸਿੱਖ ਆਸਟ੍ਰੇਲੀਆਈਆਂ ਲਈ ਵੱਕਾਰੀ ਐਵਾਰਡਜ਼

Jun 1, 20266 min

ਖ਼ਬਰਾਂ ਫਟਾਫੱਟ: ਅਮਰੀਕਾ-ਇਰਾਨ ਜੰਗਬੰਦੀ ਤੋਂ ਐਵਰੇਸਟ ਫਤਿਹ ਤੱਕ, ਹਫ਼ਤੇ ਭਰ ਦੀਆਂ ਵੱਡੀਆਂ ਖ਼ਬਰਾਂ

May 29, 20265 min

ਖ਼ਬਰਨਾਮਾ: ACCC ਵੱਲੋਂ ਐਮਾਜ਼ਨ ਖ਼ਿਲਾਫ਼ ਬਟਨ ਬੈਟਰੀ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਮਾਮਲੇ ‘ਚ ਅਦਾਲਤੀ ਕਾਰਵਾਈ

May 29, 20264 min

'ਪੰਜਾਬੀ ਆ ਗਏ ਓਏ!': ਨੇਪਾਲ ਦੀ ਖਤਰਨਾਕ ਚੋਟੀ 'ਤੇ ਚੜ੍ਹ ਕੇ ਬੋਲੀ ਆਸਟ੍ਰੇਲੀਅਨ ਪੰਜਾਬਣ ਸੁੱਖੀ ਬੱਲ

May 29, 202619 min

ਪੰਜਾਬੀ ਡਾਇਸਪੋਰਾ: ਵਿਨੀਪੈਗ ਪੁਲਿਸ ਭਰਤੀ ਵਿੱਚ ਅਮ੍ਰਿਤਧਾਰੀ ਸਿੱਖਾਂ ਲਈ ਵੱਡੀ ਰਾਹਤ, ਹੁਣ ਨਹੀਂ ਉਤਾਰਣੇ ਪੈਣਗੇ ਕਕਾਰ

May 29, 20267 min

ਡਾਇਨਾਸੋਰ ਟੀ-ਰੈਕਸ ਦੇ ਹੱਥ ਇੰਨੇ ਛੋਟੇ ਕਿਉਂ ਸਨ? ਨਵੀਂ ਖੋਜ ਨੇ ਦਿੱਤਾ ਦਿਲਚਸਪ ਜਵਾਬ

May 29, 20264 min

ਕੀ ਤੁਸੀਂ ਸਹੀ "ਊੜਾ" ਲਿੱਖਦੇ ਹੋ? ਮੁਫ਼ਤ ਗੁਰਮੁਖੀ ਫੱਟੀਆਂ ਵੰਡ ਕੇ ਬੱਚਿਆਂ ਨੂੰ ਪੰਜਾਬੀ ਨਾਲ ਜੋੜ ਰਹੀ ਮੈਲਬਰਨ ਦੀ ਸੰਸਥਾ

May 28, 20267 min

ਖ਼ਬਰਨਾਮਾ: ਉਦਯੋਗਿਕ ਕੰਪਨੀ 3M ਖ਼ਿਲਾਫ਼ 28 ਰੱਖਿਆ ਸਥਾਨਾਂ ਨੂੰ 'ਫਾਰਐਵਰ ਕੈਮੀਕਲਜ਼' ਨਾਲ ਦੂਸ਼ਿਤ ਕਰਨ ਦੇ ਦੋਸ਼, ਮੁਕੱਦਮਾ ਦਾਇਰ

May 28, 20264 min

ਬਾਲੀਵੁੱਡ ਗੱਪਸ਼ੱਪ: 'ਮੈਨੂੰ ਪੰਜਾਬ ਨਾਲ ਪਿਆਰ ਹੋ ਗਿਆ ਹੈ', ਫਿਲਮ 'ਮੈਂ ਵਾਪਸ ਆਊਂਗਾ' ਦੀ ਮਹਾਰਾਸ਼ਟਰੀਅਨ ਅਦਾਕਾਰਾ ਸ਼ਰਵਰੀ ਵਾਘ

May 28, 20266 min

ਆਸਟ੍ਰੇਲੀਆ ਦਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਹੋਣ ਦੇ ਬਾਵਜੂਦ ਭਾਰਤੀ ਭਾਈਚਾਰਾ ਕਰ ਰਿਹਾ ਹੈ ਵੱਧਦੀ ਨਫ਼ਰਤ ਦਾ ਸਾਹਮਣਾ

May 27, 202611 min

ਖ਼ਬਰਨਾਮਾ: ਨੈਸ਼ਨਲ ਰਿਕੋਂਸੀਲੀਏਸ਼ਨ ਹਫਤਾ, ਰੁਜ਼ਗਾਰ ਸੇਵਾਵਾਂ ਵਿੱਚ ਵੱਡੇ ਬਦਲਾਅ ਤੋਂ AI ਉੱਤੇ ਪੋਪ ਦੀ ਚੇਤਾਵਨੀ ਤੱਕ ਅਹਿਮ ਖਬਰਾਂ

May 27, 20264 min

ਗੁਰਿੰਦਰਵੀਰ ਸਿੰਘ: 10.09s ਵਿੱਚ 100m ਭੱਜਣ ਵਾਲਾ ਪੰਜਾਬੀ ਨੌਜਵਾਨ ਬਣਿਆ ਭਾਰਤ ਦਾ ਸਭ ਤੋਂ ਤੇਜ਼ ਦੌੜਾਕ

May 27, 202613 min

ਪਾਕਿਸਤਾਨ ਡਾਇਰੀ: ਕੁਏਟਾ ਵਿੱਚ ਰੇਲਵੇ ਟ੍ਰੈਕ ਨੇੜੇ ਆਤਮਘਾਤੀ ਕਾਰ ਬੰਬ ਧਮਾਕੇ 'ਚ ਕਈ ਮੌਤਾਂ, 70 ਤੋਂ ਵੱਧ ਜ਼ਖ਼ਮੀ

May 27, 20267 min

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਨ ਨੇਸ਼ਨ ਪਾਰਟੀ ਦੀ ਲੋਕਪ੍ਰਿਯਤਾ ਤੋਂ ਮਹਾਰਾਜਾ ਰਣਜੀਤ ਸਿੰਘ ਅਵਾਰਡਜ਼ ਤੱਕ

May 27, 202649 min

PCOS ਤੋਂ PMOS: ਦੁਨੀਆਂ ਭਰ ਵਿਚ 17 ਕਰੋੜ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਇਸ ਰੋਗ ਦਾ ਨਾਮ ਕਿਉਂ ਬਦਲਿਆ ਗਿਆ ਹੈ ?

May 26, 202616 min

ਖ਼ਬਰਨਾਮਾ: ਆਸਟ੍ਰੇਲੀਆ ਦੇ ਕਈ ਰਾਜਾਂ ਵਿੱਚ ਬਿਜਲੀ ਦੇ ਬਿੱਲਾਂ ਵਿੱਚ 10% ਤੱਕ ਕਟੌਤੀ ਦਾ ਅਨੁਮਾਨ

May 26, 20265 min

ਪੰਜਾਬੀ ਡਾਇਰੀ: ਪੰਜਾਬ ਸਰਕਾਰ ਵੱਲੋਂ 87 ਖਿਡਾਰੀ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ

May 26, 20269 min

ਵਿਅੰਗ ਤੋਂ ਵਿਰੋਧ ਤੱਕ: ਭਾਰਤੀ ਨੌਜਵਾਨਾਂ ਦੀ ਆਵਾਜ਼ ਬਣ ਰਹੀ ‘ਕਾਕਰੋਚ ਜਨਤਾ ਪਾਰਟੀ’ ਕੀ ਹੈ?

May 26, 20267 min

ਖ਼ਬਰਨਾਮਾ: ਇਜ਼ਰਾਈਲ ਦੀ ਹਿਰਾਸਤ ’ਚੋਂ ਮੁਲਕ ਪਰਤੇ ਆਸਟ੍ਰੇਲੀਅਨ ਨਾਗਰਿਕਾਂ ਨੇ ਲਗਾਏ ਗੰਭੀਰ ਦੋਸ਼

May 25, 20264 min

NSW ਵਿੱਚ ਪਰਵਾਸੀਆਂ ਲਈ ਪਹਿਲਾ ਸਹਾਇਤਾ ਕੇਂਦਰ ਸ਼ੁਰੂ, ਕੰਮਕਾਜ ਵਾਲੀ ਥਾਂ ’ਤੇ ਹੋ ਰਹੇ ਸ਼ੋਸ਼ਣ ਰੋਕਣ ਵੱਲ ਅਹਿਮ ਕਦਮ

May 25, 20266 min

The Aboriginal flag: History, meaning and recognition - ਆਦਿਵਾਸੀ ਝੰਡਾ: ਆਸਟ੍ਰੇਲੀਆ ਵਿੱਚ ਪਛਾਣ, ਹੱਕਾਂ ਅਤੇ ਮਾਣ ਦੀ ਇੱਕ ਸਾਂਝੀ ਕਹਾਣੀ

May 24, 20269 min

ਖ਼ਬਰਾਂ ਫਟਾਫੱਟ: ਕੋਲਜ਼ ਦਾ ਜਵਾਬ, ਇਰਾਨ-ਅਮਰੀਕਾ ਤਣਾਅ ਅਤੇ ਇਬੋਲਾ ਦਾ ਖਤਰਾ ਸੁਰਖੀਆਂ ਵਿੱਚ

May 22, 20265 min

'ਔਖੇ ਵੇਲੇ ਵਿੱਚ ਵੀ ਸੇਵਾ ਦਾ ਜਜ਼ਬਾ': ਇਸ ਵਲੰਟੀਅਰ ਹਫ਼ਤੇ ਜਾਣੋ ਆਸਟ੍ਰੇਲੀਅਨ ਪੰਜਾਬੀ ਵਲੰਟੀਅਰਾਂ ਨੂੰ ਕੀ ਕਰਦਾ ਹੈ ਪ੍ਰੇਰਿਤ

May 22, 202611 min

ਖ਼ਬਰਨਾਮਾ: ਫਲੋਟਿਲਾ ਮਿਸ਼ਨ ਤੋਂ ਬਾਅਦ ਆਸਟ੍ਰੇਲੀਆਈ ਕਾਰਕੁਨਾਂ ਨੇ ਇਜ਼ਰਾਈਲੀ ਹਿਰਾਸਤ ਵਿੱਚ ਸ਼ੋਸ਼ਣ ਦੇ ਦੋਸ਼ ਲਗਾਏ

May 22, 20263 min

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਪਰਥ ਦਰਦਨਾਕ ਹਾਦਸੇ ਤੋਂ ਇਬੋਲਾ ਚੇਤਾਵਨੀ ਅਤੇ ਬਾਲੀਵੁੱਡ ਗੱਪਸ਼ੱਪ ਤੱਕ

May 22, 202645 min

ਪੰਜਾਬੀ ਡਾਇਸਪੋਰਾ: ਲੈਸਟਰ ਨੂੰ ਮਿਲਿਆ ਪਹਿਲਾ ਦਸਤਾਰਧਾਰੀ ਮੇਅਰ, ਪ੍ਰੀਤ ਕੌਰ ਗਿੱਲ ਬਣੀ ਮੰਤਰੀ

May 22, 20267 min

ਆਸਟ੍ਰੇਲੀਆ ਦੀ ਮਿਕਸਡ ਮਾਰਸ਼ਲ ਆਰਟਸ ਪ੍ਰੋ ਲੀਗ ਵਿੱਚ ਪੰਜਾਬੀ ਫਾਈਟਰ ਅਜੈਦੀਪ ਸਿੰਘ

May 22, 202612 min

ਮੈਲਬਰਨ ਵਿੱਚ ਜਲਦ ਖੁੱਲ੍ਹੇਗਾ ਨਵਾਂ ਵਿਸ਼ਾਲ VFS Global ਸੈਂਟਰ: ਕੌਂਸਲ ਜਨਰਲ ਅਨੀਸ਼ ਰਾਜਨ

May 21, 20266 min

ਆਸਟ੍ਰੇਲੀਆ ਵਿੱਚ ਤਲਾਕ, ਬੱਚਿਆਂ ਦੀ ਕਸਟਡੀ ਅਤੇ ਪਰਿਵਾਰਕ ਹਿੰਸਾ ਵਰਗੇ ਝਗੜਿਆਂ ਨੂੰ ਅਦਾਲਤ ਵਿੱਚ ਜਾਏ ਬਗੈਰ ਕਿਵੇਂ ਸੁਲਝਾਈਏ?

May 21, 202623 min

ਖ਼ਬਰਨਾਮਾ: ਆਸਟ੍ਰੇਲੀਆ 'ਚ ਲੱਗਾ ਨੌਕਰੀਆਂ ਨੂੰ ਝਟਕਾ: ਬੇਰੁਜ਼ਗਾਰੀ ਦਰ ਹੁਣ 4.5%

May 21, 20264 min

ਜਦੋਂ 1968 'ਚ 11 ਸਾਲ ਦੇ ਬੱਚੇ ਦੇ ਦਸਤਖ਼ਤ ਬਣੇ ਆਸਟ੍ਰੇਲੀਆਈ ਸਿੱਖ ਇਤਿਹਾਸ ਦਾ ਹਿੱਸਾ

May 21, 20267 min

ਬਾਲੀਵੁੱਡ ਗੱਪਸ਼ੱਪ: ਸੋਨਮ ਬਾਜਵਾ ਵੱਲੋਂ ਪ੍ਰਿਟੀ ਜ਼ਿੰਟਾ ਦੀ ਸ਼ਲਾਘਾ, ਆਈਪੀਐੱਲ ਵਿੱਚ ਪੰਜਾਬ ਕਿੰਗਜ਼ ਨੂੰ ਕਰ ਰਹੀ ਸਮਰਥਨ

May 21, 20265 min

ਜਾਣੋ, ਵਧੀਆਂ ਵਿਆਜ ਦਰਾਂ ਵਿਚਾਲੇ ਘਰੇਲੂ ਬਜਟ ਤੇ ਮੌਰਟਗੇਜ ਬਾਰੇ ਮਾਹਿਰਾਂ ਦੇ ਮਸ਼ਵਰੇ

May 21, 202610 min

ਇਬੋਲਾ ਕੀ ਹੈ? ਅਫਰੀਕਾ ਵਿੱਚ ਖਤਰਨਾਕ ਪ੍ਰਕੋਪ ਨਾਲ ਕਈ ਸ਼ੱਕੀ ਮੌਤਾਂ, WHO ਨੇ ਜਤਾਈ ਚਿੰਤਾ

May 20, 20265 min

ਖ਼ਬਰਨਾਮਾ: ਇਬੋਲਾ ਸਬ-ਟਾਈਪ ਦਾ ਖਤਰਾ ਵਧਿਆ, ਕਾਂਗੋ ਤੋਂ ਲੈ ਕੇ ਆਸਟ੍ਰੇਲੀਆ ਤੱਕ ਸਿਹਤ ਚੇਤਾਵਨੀਆਂ ਜਾਰੀ ਤੇ ਗਲੋਬਲ ਸੁਰੱਖਿਆ ਚਿੰਤਾਵਾਂ ਵਧੀਆਂ

May 20, 20266 min

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

May 20, 202647 min