PLAY PODCASTS
SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

SBS · SBS Audio

1,822 episodesPA

Show overview

SBS Punjabi - ਐਸ ਬੀ ਐਸ ਪੰਜਾਬੀ has been publishing since 2018, and across the 8 years since has built a catalogue of 1,822 episodes. That works out to roughly 290 hours of audio in total. Releases follow a near-daily cadence.

Episodes typically run under ten minutes — most land between 5 min and 9 min — though episode length varies meaningfully from one episode to the next. None of the episodes are flagged explicit by the publisher. It is catalogued as a PA-language News show.

The show is actively publishing — the most recent episode landed earlier today, with 1,055 episodes already out so far this year. The busiest year was 2026, with 1055 episodes published. Published by SBS Audio.

Episodes
1,822
Running
2018–2026 · 8y
Median length
7 min
Cadence
Near-daily

From the publisher

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

ਖ਼ਬਰਨਾਮਾ: ਮਹਿੰਗਾਈ ਦਰ 4.9 ਫ਼ੀਸਦੀ, ਸੋਲੋਮਨ ਟਾਪੂਆਂ ਨਾਲ ਇਤਿਹਾਸਕ ਸਮਝੌਤਾ ਅਤੇ ਅਕਾਲੀ-ਭਾਜਪਾ ਗੱਠਜੋੜ ਦੀ ਵਾਪਸੀ

Nov 25, 20265 min

ਪਾਕਿਸਤਾਨ ਡਾਇਰੀ: ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ, ਦੇਸ਼-ਵਿਦੇਸ਼ਾਂ ਤੋਂ ਪੁੱਜੀਆਂ ਸੰਗਤਾਂ

Nov 25, 20268 min

ਵਿਕਟੋਰੀਆ ਚੋਣਾਂ ਵਿੱਚ ਪੰਜਾਬੀ ਨੁਮਾਇੰਦਗੀ, ਨਸਲਵਾਦ ਤੇ ਔਰਤਾਂ ਦੀ ਭੂਮਿਕਾ ਬਾਰੇ ਰੀਜਨਲ ਇਲਾਕੇ ਐਰਾਰਾਟ ਦੀ ਡਿਪਟੀ ਮੇਅਰ ਨਾਲ ਖ਼ਾਸ ਗੱਲਬਾਤ

Nov 25, 202621 min

ਵਿਕਟੋਰੀਆ ਦੀਆਂ ਸੂਬਾਈ ਚੋਣਾਂ ਲਈ ਅਗਾਊਂ ਵੋਟਿੰਗ ਚੱਲ ਰਹੀ ਹੈ: ਜਾਣੋ ਕਦੋਂ, ਕਿੱਥੇ ਅਤੇ ਕਿਵੇਂ ਪਾ ਸਕਦੇ ਹੋ ਵੋਟ

Nov 24, 20265 min

ਨਨਕਾਣਾ ਸਾਹਿਬ, ਰਾਏ ਬੁਲਾਰ ਅਤੇ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਦੀ ਅਨੋਖੀ ਸਾਂਝ

Nov 24, 20267 min

ਖਬਰਨਾਮਾ: ਵਿਕਟੋਰੀਆ ਚੋਣ ਸਰਵੇਖਣ ਵਿਚ 30 ਸੀਟਾਂ ਤੱਕ ਸਿਮਟ ਸਕਦੀ ਹੈ ਲੇਬਰ ਪਾਰਟੀ, 'ਵਨ ਨੇਸ਼ਨ' ਨਿਭਾ ਸਕਦੀ ਹੈ ਅਹਿਮ ਭੂਮਿਕਾ

Nov 24, 20265 min

‘Kaur-ageous’: Australian creators address the lack of Sikh women’s representation in children’s literature - 'Kaur-ageous': ਸਿੱਖ ਇਤਿਹਾਸ ਦੀਆਂ ਮਹੱਤਵਪੂਰਨ ਔਰਤਾਂ ਦੀਆਂ ਕਹਾਣੀਆਂ ਬੱਚਿਆਂ ਤੱਕ ਪਹੁੰਚਾਉਣ ਦਾ ਆਸਟ੍ਰੇਲੀਆਈ ਉਪਰਾਲਾ

Nov 24, 20265 min

ਪੰਜਾਬੀ ਡਾਇਰੀ: ਕਰਤਾਰਪੁਰ ਲਾਂਘੇ ਤੋਂ ਚੋਣਾਂ ਦੀ ਸਿਆਸਤ ਤੱਕ, ਪੰਜਾਬ ਦੇ ਅਹਿਮ ਮੁੱਦੇ ਚਰਚਾ ਵਿੱਚ

Nov 24, 20268 min

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

Nov 23, 202645 min

ਜਾਣੋ 1960 ਤੋਂ ਨਿਪਾਲ ਵਿੱਚ ਰਹਿ ਰਹੇ ਰਵਿੰਦਰ ਸਿੰਘ ਸੇਠੀ ਦੀ ਜ਼ੁਬਾਨੀ ਨਿਪਾਲੀ ਸਿੱਖਾਂ ਦੀ ਵਿਲੱਖਣ ਪਛਾਣ ਅਤੇ ਇਤਿਹਾਸ ਬਾਰੇ

Nov 23, 20268 min

ਖਬਰਨਾਮਾ: ਸੰਸਦ ਦੇ ਆਖ਼ਰੀ ਬੈਠਕ ਹਫ਼ਤੇ ਵਿੱਚ ਅਹਿਮ ਬਿੱਲਾਂ 'ਤੇ ਤਕਰਾਰ, ਵਿਕਟੋਰੀਆ ਚੋਣੀ ਵਾਅਦੇ ਅਤੇ ਮਹਿੰਗਾਈ ਤੋਂ ਰਾਹਤ ਦੇ ਯਤਨ ਚਰਚਾ ਵਿੱਚ

Nov 23, 20265 min

ਅਖਾਣ ਕਹਾਣੀ: ਜਾਣੋ 'ਜੰਮੇ ਲਾਲ ਤੇ ਵੰਡੇ ਕੋਲੇ' ਦਾ ਮਤਲਬ ਅਤੇ ਇਤਿਹਾਸ

Nov 23, 20267 min

'ਬਰਸਾਤ ਵੀ ਨਾ ਰੋਕ ਸਕੀ ਜੋਸ਼': Queanbeyan ਦੀ ਦੀਵਾਲੀ ਵਿੱਚ ਦੀਵਿਆਂ ਦੀ ਰੌਸ਼ਨੀ ਨਾਲ ਜਗਮਗਾਇਆ ਭਾਈਚਾਰਾ

Nov 20, 202629 min

ਖ਼ਬਰਾਂ ਫਟਾਫੱਟ: ਏਪੈਕ ਸੰਮੇਲਨ ਤੋਂ ਇਮੀਗ੍ਰੇਸ਼ਨ ਬਹਿਸ ਤੱਕ, ਆਸਟ੍ਰੇਲੀਆ ਅਤੇ ਦੁਨੀਆ ਦੀਆਂ ਅਹਿਮ ਖ਼ਬਰਾਂ

Nov 20, 20265 min

‘ਕੰਪੈਸ਼ਨੇਟ ਹੈਂਡਜ਼’ ਦੇ ਬਾਨੀ ਜਗਦੀਪ ਸਿੰਘ ਸੁਖੀਜਾ ਬਣੇ 2026 ਦੇ ‘ਵਿਕਟੋਰੀਅਨ ਸੀਨੀਅਰ ਸਿਟੀਜ਼ਨ ਆਫ਼ ਦਿ ਯੀਅਰ’

Nov 20, 20267 min

ਖਬਰਨਾਮਾ: ਅਮਰੀਕਾ, ਚੀਨ ਤੇ ਰੂਸ ਦੀ ਪਰਮਾਣੂ ਜੰਗ ਵਿਰੋਧੀ ਵਚਨਬੱਧਤਾ, ਸਿਡਨੀ ਵਿੱਚ ਅੱਤਵਾਦ ਵਿਰੋਧੀ ਛਾਪੇ ਅਤੇ ਆਸਟ੍ਰੇਲੀਆ ਦੀ ਪਹਿਲੀ ਵਜ਼ਨ ਘਟਾਉਣ ਵਾਲੀ ਗੋਲੀ ਚਰਚਾ ਵਿੱਚ

Nov 20, 20264 min

ਪੰਜਾਬੀ ਡਾਇਸਪੋਰਾ: ਫਿਲੀਪੀਨਜ਼ ਦੇ ਸਭ ਤੋਂ ਪੁਰਾਣੇ ਗੁਰਦੁਆਰੇ ਪਹੁੰਚੇ ਨਰਿੰਦਰ ਮੋਦੀ, ਪੁਨਰ-ਵਿਕਾਸ ਦਾ ਰੱਖਿਆ ਨੀਂਹ ਪੱਥਰ

Nov 20, 20267 min

ਦਇਆ ਅਤੇ ਸੇਵਾ ਦਾ ਸੁਨੇਹਾ: ਸਿੱਖ ਤੇ ਕੈਥੋਲਿਕ ਭਾਈਚਾਰੇ ਨੇ ਸਾਂਝੇ ਖੋਜ ਕਾਰਜਾਂ ਲਈ ਮਿਲਾਇਆ ਹੱਥ

Nov 19, 20268 min

ਕੁਆਡ ਦੀ ਨਵੀਂ ਰਫ਼ਤਾਰ: ਏਸ਼ੀਆ ਵਿੱਚ ਆਸਟ੍ਰੇਲੀਆ ਦੀ ਵੱਧਦੀ ਭੂਮਿਕਾ ਅਤੇ ਭਾਰਤੀ ਭਾਈਚਾਰੇ ਲਈ ਇਸ ਦੇ ਮਾਇਨੇ

Nov 19, 20269 min

ਖ਼ਬਰਨਾਮਾ: ਸੈਂਡਪੇਪਰਗੇਟ ਵਿਵਾਦ ਮੁੜ ਭਖਿਆ, ਪੈਟ ਕਮਿੰਸ ਦੇ ਦਾਅਵਿਆਂ ਨੂੰ ਬੈਨਕ੍ਰਾਫਟ ਦੀ ਚੁਣੌਤੀ

Nov 19, 20265 min
Copyright 2025, Special Broadcasting Services