
Show overview
ਜਾਇਦਾਦ ਦੇ ਕਾਨੂੰਨ ਆਸਾਨ ਭਾਸ਼ਾ ਵਿੱਚ ਸਮਝੋ – 1PUNJABIVOICE ਨੂੰ ਹੁਣੇ Subscribe ਕਰੋ! launched in 2025 and has put out 255 episodes in the time since. That works out to roughly 60 hours of audio in total. Releases follow a near-daily cadence.
Episodes typically run ten to twenty minutes — most land between 11 min and 17 min — though episode length varies meaningfully from one episode to the next. None of the episodes are flagged explicit by the publisher. It is catalogued as a PA-language Fiction show.
The show is actively publishing — the most recent episode landed 1 months ago, with 250 episodes already out so far this year. The busiest year was 2026, with 250 episodes published. Published by Sukhbir Singh.
From the publisher
🎙️ ਅਣਕਹੀਆਂ ਗੱਲਾਂ – ਅੱਜ ਬੋਲ ਪਈਆਂ | ਮੋਹ ਦੀਆਂ ਤੰਦਾਂ ਜਾਂ ਮਤਲਬ ਦੀਆਂ ਗੰਢਾਂPunjabi ਜਾਇਦਾਦ ਦੇ ਕਾਨੂੰਨ ਆਸਾਨ ਭਾਸ਼ਾ ਵਿੱਚ ਸਮਝਣ ਲਈ ਤੁਹਾਡਾ ਸਵਾਗਤ ਹੈ 1PunjabiVoice Podcast ਵਿੱਚ 🙏ਕੀ ਤੁਹਾਡੇ ਦਿਲ ਵਿੱਚ ਵੀ ਕੁਝ ਅਜਿਹੀਆਂ ਗੱਲਾਂ ਹਨ ਜੋ ਕਦੇ ਕਹੀਆਂ ਨਹੀਂ ਗਈਆਂ? ਕੀ ਪਰਿਵਾਰਕ ਰਿਸ਼ਤਿਆਂ ਵਿੱਚ ਮੋਹ ਵੱਧ ਹੈ ਜਾਂ ਮਤਲਬ ਦੀਆਂ ਗੰਢਾਂ? ਇਸ ਐਪੀਸੋਡ ਵਿੱਚ ਅਸੀਂ ਉਹ ਸੱਚੀਆਂ ਗੱਲਾਂ ਕਰਾਂਗੇ ਜੋ ਅਕਸਰ ਲੋਕ ਦਿਲ ਵਿੱਚ ਰੱਖ ਲੈਂਦੇ ਹਨ, ਪਰ ਕਦੇ ਖੁੱਲ ਕੇ ਨਹੀਂ ਬੋਲਦੇ।🎧 ਇਸ ਪੌਡਕਾਸਟ ਵਿੱਚ ਤੁਸੀਂ ਸੁਣੋਗੇ:✔️ ਪੰਜਾਬ ਵਿੱਚ ਜਾਇਦਾਦ ਅਤੇ ਵਿਰਾਸਤ ਦੇ ਕਾਨੂੰਨ ਸਧਾਰਨ ਬੋਲੀ ਵਿੱਚ ✔️ ਪੁਰਾਣੀਆਂ ਜ਼ਮੀਨੀ ਝਗੜਿਆਂ ਨੂੰ ਹੱਲ ਕਰਨ ਦੇ ਅਣਜਾਣ ਤੇ ਪ੍ਰੈਕਟੀਕਲ ਤਰੀਕੇ ✔️ ਪਰਿਵਾਰਕ ਤਣਾਅ ਅਤੇ ਰਿਸ਼ਤਿਆਂ ਦੀ ਸੱਚਾਈ ✔️ ਅਸਲ ਜ਼ਿੰਦਗੀ ਦੇ ਉਦਾਹਰਣਾਂ ਨਾਲ ਕਾਨੂੰਨੀ ਜਾਣਕਾਰੀ ✔️ ਪਿੰਡਾਂ ਵਿੱਚ ਆਮ ਹੋਣ ਵਾਲੀਆਂ ਗਲਤਫਹਿਮੀਆਂ ਦਾ ਸਹੀ ਹੱਲ💡 ਇਹ ਪੌਡਕਾਸਟ ਕਿਸ ਲਈ ਹੈ?👉 ਕਿਸਾਨਾਂ ਲਈ 🚜 👉 ਪਰਿਵਾਰਕ ਜਾਇਦਾਦ ਵਾਲਿਆਂ ਲਈ 🏡 👉 NRI ਪੰਜਾਬੀਆਂ ਲਈ 🌍 👉 ਉਹਨਾਂ ਲਈ ਜੋ ਕਾਨੂੰਨ ਨੂੰ ਆਸਾਨ ਤਰੀਕੇ ਨਾਲ ਸਮਝਣਾ ਚਾਹੁੰਦੇ ਹਨ🔥 ਕਿਉਂ ਸੁਣੋ?ਜੇ ਤੁਸੀਂ ਜਾਇਦਾਦ ਦੇ ਝਗੜਿਆਂ ਤੋਂ ਬਚਣਾ ਚਾਹੁੰਦੇ ਹੋ, ਆਪਣੇ ਹੱਕ ਜਾਣਨਾ ਚਾਹੁੰਦੇ ਹੋ ਅਤੇ ਰਿਸ਼ਤਿਆਂ ਨੂੰ ਸਹੀ ਤਰੀਕੇ ਨਾਲ ਸਮਝਣਾ ਚਾਹੁੰਦੇ ਹੋ—ਇਹ ਪੌਡਕਾਸਟ ਤੁਹਾਡੇ ਲਈ ਹੈ।👉 1PunjabiVoice ਨੂੰ ਹੁਣੇ Subscribe ਕਰੋ ਅਤੇ ਹਰ ਹਫ਼ਤੇ ਨਵੀਆਂ ਜਾਣਕਾਰੀਆਂ, ਸੱਚੀਆਂ ਕਹਾਣੀਆਂ ਅਤੇ ਕਾਨੂੰਨੀ ਸਲਾਹ ਨਾਲ ਜੁੜੇ ਰਹੋ!#PunjabiPodcast #PropertyLawPunjab #ZameenVivad #1PunjabiVoice#PunjabiPodcast #AnkahiyanGallan #Storytelling #PunjabiCulture #Motivation #LifeLessons #PunjabiHeritage #EmotionalStories #Punjab #TrendingPodcast #MaaBoli
Latest Episodes
View all 255 episodes
ਇੰਤਕਾਲ ਨਾ ਕਰਵਾਇਆ ਤਾਂ ਕੀ ਹੋਵੇਗਾ? ⚠️ ਜ਼ਮੀਨ ਖੋ ਸਕਦੇ ਹੋ!
ਵਿਰਾਸਤੀ ਇੰਤਕਾਲ (Succession Mutation) ਕਰਵਾਉਣ ਵਿੱਚ ਦੇਰੀ ਕਰਨ ਨਾਲ ਵੱਡੇ ਕਾਨੂੰਨੀ ਅਤੇ ਆਰਥਿਕ ਨੁਕਸਾਨ ਹੋ ਸਕਦੇ ਹਨ। ਇਸ ਵੀਡੀਓ ਵਿੱਚ ਜਾਣੋ ਕਿ ਜੇ ਤੁਸੀਂ ਇੰਤਕਾਲ ਸਮੇਂ ‘ਤੇ ਨਹੀਂ ਕਰਵਾਉਂਦੇ ਤਾਂ ਕੀ ਮੁਸ਼ਕਲਾਂ ਆ ਸਕਦੀਆਂ ਹਨ।Topics Covered:- ਇੰਤਕਾਲ ਲੇਟ ਕਰਨ ਦੇ ਨੁਕਸਾਨ- ਜ਼ਮੀਨ ਦੇ ਝਗੜੇ ਕਿਵੇਂ ਬਣਦੇ ਹਨ- ਕਾਨੂੰਨੀ ਰਿਸਕ ਅਤੇ ਹੱਲ- Punjab Land Records Guide👉 Watch till end for full जानकारी

ਵਿਦੇਸ਼ ਤੋਂ ਪੰਜਾਬ ਦੀਆਂ ਜ਼ਮੀਨੀ ਫ਼ਰਦਾਂ ਦੀ ਜਾਂਚ.Checking Punjab Land Records from Abroad
ਇਸ ਵਿੱਚ ਅਸੀਂ ਦੱਸਾਂਗੇ ਕਿ ਤੁਸੀਂ ਵਿਦੇਸ਼ ਤੋਂ ਪੰਜਾਬ ਵਿੱਚ ਆਪਣੀ ਜ਼ਮੀਨ ਦੀ ਮਾਲਕੀ ਕਿਵੇਂ ਚੈੱਕ ਕਰ ਸਕਦੇ ਹੋ। 👉 NRI ਲਈ ਇਹ guide ਬਹੁਤ ਜ਼ਰੂਰੀ ਹੈ — jamabandi Punjab online check, fard download ਅਤੇ land ownership verification ਦੇ ਸਾਰੇ ਤਰੀਕੇ ਸੌਖੇ ਅੰਦਾਜ਼ ਵਿੱਚ ਸਮਝਾਏ ਗਏ ਹਨ।NRI Punjab landland record online Punjabjamabandi check onlinePunjab fard downloadNRI property Indialand ownership check India👉 Watch full video for step-by-step process.

Caveat ਕੀ ਹੁੰਦਾ ਹੈ? ⚖️ Stay Order ਤੋਂ ਕਿਵੇਂ ਬਚੀਏ
Caveat Petition ਕੀ ਹੁੰਦੀ ਹੈ? ਕੀ ਤੁਸੀਂ court ਦੇ ex-parte stay order ਤੋਂ ਬਚਣਾ ਚਾਹੁੰਦੇ ਹੋ?ਇਸ ਵੀਡੀਓ ਵਿੱਚ:- Caveat meaning in law (Punjabi explanation)- Caveat petition India process step by step- Stay order ਤੋਂ ਕਿਵੇਂ ਬਚੀਏ- Property dispute ਵਿੱਚ caveat ਦੀ importance- Court ਵਿੱਚ caveat ਕਿਵੇਂ file ਕਰੀਏ👉 Watch Full Video to understand caveat explained and protect yourself from sudden court stay orders.#Caveat #StayOrder #LegalAdvice #PunjabLaw #CourtProcess #PropertyLaw

ਖੇਤੀ ਛੱਡੋ ਨਹੀਂ… ਇਸ ਤਰ੍ਹਾਂ ਕਰੋ ,Agri-Tourism 🌾 ਜ਼ਮੀਨ ਤੋਂ Income ਕਿਵੇਂ
Agri-Tourism ਕੀ ਹੈ? 🌾 ਜ਼ਮੀਨ ਤੋਂ Income ਕਿਵੇਂ ਬਣਾਈਏAgri Tourism ਕੀ ਹੈ? ਕੀ ਤੁਸੀਂ ਆਪਣੀ ਜ਼ਮੀਨ ਤੋਂ extra income ਕਮਾਉਣਾ ਚਾਹੁੰਦੇ ਹੋ?ਇਸ ਵੀਡੀਓ ਵਿੱਚ:- Agri Tourism business explained (Punjabi)- Punjab ਵਿੱਚ farm tourism ਕਿਵੇਂ ਸ਼ੁਰੂ ਕਰੀਏ- Agri tourism ideas for beginners- Investment, profit & setup guide- Cooperative society model explained👉 Watch Full Video to learn how to start agri tourism business in India and earn from your farm.#AgriTourism #FarmBusiness #PunjabFarming #RuralTourism #BusinessIdeas #IndiaFarming

Fake NGO ਕਿਵੇਂ ਪਛਾਣੀਏ? 😱 ਦਾਨ ਦੇਣ ਤੋਂ ਪਹਿਲਾਂ ਇਹ ਦੇਖੋ
ਫਰਜ਼ੀ NGO ਦੀ ਪਛਾਣ ਕਿਵੇਂ ਕਰੀਏ? Full Guide Punjabiਕੀ ਤੁਸੀਂ NGO ਨੂੰ ਦਾਨ ਦੇਣ ਲੱਗੇ ਹੋ? ਪਹਿਲਾਂ ਇਹ ਵੀਡੀਓ ਜ਼ਰੂਰ ਵੇਖੋ!ਇਸ ਵੀਡੀਓ ਵਿੱਚ:- Fake NGO ਕਿਵੇਂ ਪਛਾਣੀਏ (Punjabi Guide)- NGO Darpan verification process India- 80G certificate check ਕਰਨ ਦਾ ਸਹੀ ਤਰੀਕਾ- Charity fraud ਦੇ warning signs- Scam ਹੋਣ ‘ਤੇ complaint ਕਿਵੇਂ ਕਰੀਏ👉 Watch Full Video to protect your money from NGO scams and donate safely.

Status Quo ਦਾ ਅਸਲੀ ਮਤਲਬ 90% ਲੋਕ ਨਹੀਂ ਜਾਣਦੇ!
Status Quo ਦਾ ਮਤਲਬ ਕੀ ਹੁੰਦਾ ਹੈ? ਜੇ ਅਦਾਲਤ ਜ਼ਮੀਨ ‘ਤੇ Status Quo ਆਰਡਰ ਲਗਾ ਦੇਵੇ ਤਾਂ ਪੁਲਿਸ ਦੇ ਅਧਿਕਾਰ ਕੀ ਹੁੰਦੇ ਹਨ?ਇਸ ਵੀਡੀਓ ਵਿੱਚ ਤੁਸੀਂ ਜਾਣੋਗੇ:- Status Quo order meaning in Punjab (Punjabi explanation)- Police role in status quo order India- Land dispute ਵਿੱਚ ਮੌਜੂਦਾ ਸਥਿਤੀ ਕਿਵੇਂ ਬਰਕਰਾਰ ਰੱਖੀ ਜਾਂਦੀ ਹੈ- Status Quo ਦੀ ਉਲੰਘਣਾ ਕਰਨ ਦੇ ਨਤੀਜੇ ਕੀ ਹਨ- Stay Order vs Status Quo difference (simple explanation)- Court order ਨੂੰ ignore ਕਰਨ ਨਾਲ ਕੀ ਹੋ ਸਕਦਾ ਹੈਇਹ ਵੀਡੀਓ ਖ਼ਾਸ ਕਰਕੇ ਉਹਨਾਂ ਲਈ ਹੈ ਜੋ ਜ਼ਮੀਨੀ ਵਿਵਾਦ (land dispute), property case, ਜਾਂ court order ਨਾਲ ਜੁੜੇ ਹੋਏ ਹਨ।👉 Watch Full Video to understand status quo meaning in law, police power in land disputes, and your legal rights in Punjab.#StatusQuo #PunjabLand #LandDispute #PolicePower #CourtOrder #LegalAdvice #StayOrder #PropertyLaw #PunjabiVideo #IndiaLaw

100% Working Trick to Get Your Money Back 💸 | Udhar Recovery
Udhar Fasiya? 😱 Paisa Wapas Len Da Secret Trick 🔥ਜੇ ਤੁਸੀਂ ਕਿਸੇ ਨੂੰ ਪੈਸੇ ਦਿੱਤੇ ਨੇ ਤੇ ਵਾਪਸ ਨਹੀਂ ਮਿਲ ਰਹੇ, ਤਾਂ ਇਹ video ਤੁਹਾਡੇ ਲਈ ਹੈ।ਇਸ video ਵਿੱਚ ਅਸੀਂ ਦੱਸਾਂਗੇ:- Udhar wapas len da 100% sahi tareeka- Money recovery tips in Punjabi- Legal notice ਕਿਵੇਂ ਭੇਜੀਏ- Pronote ਅਤੇ written proof ਦੀ importance- Court ਤੋਂ ਪਹਿਲਾਂ ਕੀ ਕਰਨਾ ਚਾਹੀਦਾ👉 ਹਮੇਸ਼ਾਂ ਯਾਦ ਰੱਖੋ:ਸਿਰਫ਼ ਜ਼ੁਬਾਨੀ ਭਰੋਸੇ ਨਾਲ ਪੈਸੇ ਨਾ ਦਿਓ। Written agreement ਅਤੇ witnesses ਬਹੁਤ ਜ਼ਰੂਰੀ ਹਨ।📌 Watch Full Video & Learn Smart Money Recovery Tricks#UdharRecovery #MoneyRecovery #PunjabiGuide #LegalTips #Pronoteudhar wapas len da tareekamoney recovery tips punjabipaise wapas kiven laohow to recover money in indialegal notice for money recoverypronote punjabi guideudhar recovery kaise kareloan recovery tips punjabi

Pronote ਕੀ ਹੈ? ਕਿਵੇਂ ਬਣਾਇਆ ਜਾਂਦਾ ਹੈ | Promissory Note Punjab
ਉਧਾਰ ਦਿੱਤੇ ਪੈਸੇ ਵਾਪਸ ਕਿਵੇਂ ਲਵੋ? 😱 ਪਰਨੋਟ ਦੀ ਪੂਰੀ ਜਾਣਕਾਰੀਕੀ ਤੁਸੀਂ ਕਿਸੇ ਨੂੰ ਪੈਸੇ ਉਧਾਰ ਦਿੱਤੇ ਹਨ ਤੇ ਵਾਪਸ ਲੈਣ ਦੀ ਚਿੰਤਾ ਹੈ? ਇਸ video ਵਿੱਚ ਜਾਣੋ ਕਿ ਪਰਨੋਟ (Promissory Note) ਰਾਹੀਂ ਆਪਣੇ ਪੈਸੇ ਕਿਵੇਂ ਸੁਰੱਖਿਅਤ ਕਰੀਏ।👉 Promissory Note ਕੀ ਹੁੰਦਾ ਹੈ?👉 Court ਵਿੱਚ ਇਹ ਕਿੰਨਾ ਮਜ਼ਬੂਤ ਸਬੂਤ ਹੈ?👉 ਪਰਨੋਟ ਲਿਖਣ ਦਾ ਸਹੀ ਤਰੀਕਾWatch Full Video for Complete Legal Guide!promissory note indiapromissory note legal validity indialoan recovery without court indiamoney lending legal proof indiapromissory note punjab

ਬਿਨਾਂ ਕਾਗਜ਼ਾਂ ਦੇ ਪੁਰਖੀ ਜਾਇਦਾਦ ਕਿਵੇਂ ਸਾਬਤ ਕਰੀਏ? Ancestral Property Proof Without Documents
Ancestral Property Proof Without Documents 😱 | Punjab Legal Guideਕੀ ਤੁਹਾਡੇ ਕੋਲ ਪੁਰਖੀ ਜਾਇਦਾਦ ਦੇ ਕਾਗਜ਼ ਨਹੀਂ ਹਨ? ਇਸ video ਵਿੱਚ ਜਾਣੋ ਕਿ ਬਿਨਾਂ ਸਰਕਾਰੀ ਦਸਤਾਵੇਜ਼ਾਂ ਦੇ ਵੀ ਜਾਇਦਾਦ ਕਿਵੇਂ ਸਾਬਤ ਕੀਤੀ ਜਾ ਸਕਦੀ ਹੈ।👉 Alternative Evidence ਕੀ ਹੁੰਦਾ ਹੈ?👉 Court ਵਿੱਚ ਕਿਹੜੇ proof ਮੰਨੇ ਜਾਂਦੇ ਹਨ👉 Punjab property dispute legal tipsWatch Full Video for Step-by-Step Guide!#AncestralProperty #PunjabLand #LegalAdvice #PropertyDispute #Punjabi

Gun License Transfer | Rule 25(1)(b) Explained in punjabi (Step by Step)
ਇਸ ਵੀਡੀਓ ਵਿੱਚ ਤੁਸੀਂ ਜਾਣੋਗੇ:👉 ਅਸਲਾ ਲਾਇਸੰਸ ਟ੍ਰਾਂਸਫਰ ਕਰਨ ਦਾ ਕਾਨੂੰਨੀ ਤਰੀਕਾ 👉 Rule 25(1)(b) ਕੀ ਹੈ? 👉 ਵਾਰਸਾਂ ਦੇ ਨਾਮ ਲਾਇਸੰਸ ਕਿਵੇਂ ਟ੍ਰਾਂਸਫਰ ਹੁੰਦਾ ਹੈ 👉 ਕਿਹੜੇ documents ਲੋੜੀਂਦੇ ਹਨ 👉 ਕਿੰਨਾ ਸਮਾਂ ਲੱਗਦਾ ਹੈਇਹ ਜਾਣਕਾਰੀ ਪੰਜਾਬ ਦੇ ਹਰ ਉਸ ਵਿਅਕਤੀ ਲਈ ਜਰੂਰੀ ਹੈ ਜਿਸਦੇ ਘਰ ਵਿੱਚ ਅਸਲਾ ਲਾਇਸੰਸ ਹੈ।🔍 Keywords: arms license transfer Punjab rule 25(1)(b) arms act gun license transfer India arms rules 2016 India license transfer after death👉 ਪੂਰੀ ਜਾਣਕਾਰੀ ਲਈ ਵੀਡੀਓ ਅੰਤ ਤੱਕ ਜ਼ਰੂਰ ਦੇਖੋ।

ਬੇਨਾਮੀ ਜ਼ਮੀਨ ਅਤੇ ਫਰਜ਼ੀ ਮਾਲਕ ਦੀ ਪਛਾਣ (Jamabandi/Fard)
ਬੇਨਾਮੀ ਜ਼ਮੀਨ ਤੋਂ ਕਿਵੇਂ ਬਚੀਏ? Jamabandi ਸੱਚ ਦੱਸਦੀ ਹੈ!ਬੇਨਾਮੀ ਜ਼ਮੀਨ ਅਤੇ ਫਰਜ਼ੀ ਮਾਲਕ ਤੋਂ ਕਿਵੇਂ ਬਚੀਏ? ਇਸ ਵੀਡੀਓ ਵਿੱਚ ਤੁਸੀਂ ਸਿੱਖੋਗੇ Jamabandi Punjab, Fard Punjab land record, ਅਤੇ land verification Punjab ਦਾ ਪੂਰਾ ਪ੍ਰੋਸੈਸ। ਜੇ ਤੁਸੀਂ ਜ਼ਮੀਨ ਖਰੀਦਣ ਲੱਗੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ।ਅੱਜਕੱਲ੍ਹ land fraud Punjab, benami property India, ਅਤੇ fake property owner cases ਕਾਫੀ ਵੱਧ ਰਹੇ ਹਨ। ਇਸ ਕਰਕੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ jamabandi kaise check kare, fard kaise padhe, ਅਤੇ fake registry kaise pehchane।👉 Jamabandi/Fard ਵਿੱਚ ਖੇਵਟ ਨੰਬਰ (Khewat Number) ਕਿਵੇਂ ਚੈਕ ਕਰੀਏ 👉 Intkaal (Mutation) Punjab process ਨੂੰ ਕਿਵੇਂ verify ਕਰੀਏ 👉 Court stay land Punjab ਕਿਵੇਂ ਪਤਾ ਲੱਗਦਾ ਹੈ 👉 Punjab land record online ਕਿਵੇਂ ਚੈਕ ਕਰੀਏ 👉 Fake owner ਦੀ ਪਛਾਣ ਕਰਨ ਦਾ ਸਹੀ ਤਰੀਕਾ⚠️ ਯਾਦ ਰੱਖੋ – ਸਿਰਫ ਕਾਗਜ਼ਾਂ ‘ਤੇ ਭਰੋਸਾ ਨਾ ਕਰੋ। ਹਮੇਸ਼ਾ physical possession check ਕਰੋ ਅਤੇ tehsil record verification Punjab ਜਰੂਰ ਕਰੋ। ਇਹ ਵੀਡੀਓ ਤੁਹਾਨੂੰ property verification Punjab ਅਤੇ land scam awareness India ਬਾਰੇ ਪੂਰੀ ਜਾਣਕਾਰੀ ਦੇਵੇਗੀ।📢 Watch Full Video to avoid property fraud and protect your hard-earned money!

ਜ਼ਮੀਨ ਗਹਿਣੇ (Mortgage) ਦੇ ਕਾਨੂੰਨ ਅਤੇ ਸਾਵਧਾਨੀਆਂ.Mortgage Land Rules Punjab
ਇਸ ਵੀਡੀਓ ਵਿੱਚ ਅਸੀਂ ਗਹਿਣੇ ਜ਼ਮੀਨ (Mortgage Land) ਨਾਲ ਜੁੜੀ ਪੂਰੀ ਜਾਣਕਾਰੀ ਸੌਖੀ ਭਾਸ਼ਾ ਵਿੱਚ ਸਮਝਾਈ ਹੈ।ਜੇ ਤੁਸੀਂ ਜ਼ਮੀਨ ਗਹਿਣੇ ਰੱਖਣ ਜਾਂ ਲੈਣ ਦੀ ਸੋਚ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ।ਇਸ ਵੀਡੀਓ ਵਿੱਚ ਤੁਸੀਂ ਜਾਣੋਗੇ:ਗਹਿਣੇ ਦੀ ਰਜਿਸਟਰੀ ਕਿਵੇਂ ਹੁੰਦੀ ਹੈ?ਗਹਿਣੇ ਜ਼ਮੀਨ ਦੀ ਮਿਆਦ ਕਿੰਨੀ ਹੁੰਦੀ ਹੈ?ਗਿਰਦਾਵਰੀ ਕਿਵੇਂ ਬਦਲਦੀ ਹੈ?Bank limit ਵਾਲੀ ਜ਼ਮੀਨ ਗਹਿਣੇ ਹੋ ਸਕਦੀ ਹੈ?ਖਰਚਾ ਕੌਣ ਕਰਦਾ ਹੈ?ਜ਼ਮੀਨ ਤੇ ਲਿਮਿਟ ਹੋਣ ਤੇ ਕੀ ਕਰੀਏ?⚠️ ਜ਼ਮੀਨ ਗਹਿਣੇ ਕਰਨ ਤੋਂ ਪਹਿਲਾਂ ਇਹ ਕਾਨੂੰਨ ਜ਼ਰੂਰ ਜਾਣੋ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ।👉 Subscribe ਕਰੋ: 1PunjabVoice#MortgageLand #PunjabLandLaw #Girdawari #LandRegistry #KisanGuide #PropertyLaw

ਸਰਪੰਚ ਪੱਖਪਾਤ ਕਰੇ ਤਾਂ ਕੀ ਕਰੀਏ? Full Guide (Punjab)
ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਜੇਕਰ ਕੋਈ ਸਰਪੰਚ ਪੱਖਪਾਤ ਕਰਦਾ ਹੈ ਜਾਂ ਵਿਕਾਸ ਕਾਰਜਾਂ ਵਿੱਚ ਭੇਦਭਾਵ ਕਰਦਾ ਹੈ, ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਇਸ ਵੀਡੀਓ ਵਿੱਚ ਅਸੀਂ ਵਿਸਤਾਰ ਨਾਲ ਦੱਸਿਆ ਹੈ ਕਿ ਤੁਸੀਂ ਕਿਵੇਂ ਆਪਣੇ ਹੱਕਾਂ ਲਈ ਆਵਾਜ਼ ਉਠਾ ਸਕਦੇ ਹੋ ਅਤੇ ਕਾਨੂੰਨੀ ਕਾਰਵਾਈ ਕਰ ਸਕਦੇ ਹੋ।👉 ਪੰਚਾਇਤੀ ਫੰਡ ਸਰਕਾਰੀ ਖ਼ਜ਼ਾਨਾ ਹੁੰਦੇ ਹਨ – ਇਹ ਕਿਸੇ ਇਕ ਵਿਅਕਤੀ ਜਾਂ ਪਰਿਵਾਰ ਲਈ ਨਹੀਂ, ਸਾਰੇ ਪਿੰਡ ਦੇ ਵਿਕਾਸ ਲਈ ਹੁੰਦੇ ਹਨ। 👉 ਜੇ ਸਰਪੰਚ ਵਿਕਾਸ ਵਿੱਚ ਪੱਖਪਾਤ ਕਰਦਾ ਹੈ, ਤਾਂ ਤੁਸੀਂ BDPO, DC ਜਾਂ SDM ਕੋਲ ਸ਼ਿਕਾਇਤ ਕਰ ਸਕਦੇ ਹੋ। 👉 RTI ਲਗਾ ਕੇ ਤੁਸੀਂ ਪੰਚਾਇਤ ਦੇ ਫੰਡਾਂ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ। 👉 ਸਬੂਤ ਵਜੋਂ ਫੋਟੋ, ਵੀਡੀਓ ਅਤੇ ਦਸਤਾਵੇਜ਼ ਇਕੱਠੇ ਕਰੋ। 👉 ਸਾਂਝੀ ਸ਼ਿਕਾਇਤ ਨਾਲ ਤੁਹਾਡੀ ਆਵਾਜ਼ ਹੋਰ ਮਜ਼ਬੂਤ ਬਣਦੀ ਹੈ।⚖️ ਆਪਣੇ ਜਮਹੂਰੀ ਹੱਕਾਂ ਲਈ ਨਿਡਰ ਹੋ ਕੇ ਖੜੇ ਹੋਵੋ!📢 Watch Full Video to Know Your Rights & Legal Process in Punjabpunjab panchayat corruption, sarpanch complaint punjab, how to complain against sarpanch, BDPO complaint process, panchayat fund misuse india, RTI panchayat funds, village corruption india, sarpanch bias solution, punjab rural development law, gram

Hotel/Resort ਲਈ ਜ਼ਮੀਨ ਖਰੀਦਣ ਤੋਂ ਪਹਿਲਾਂ ਇਹ ਕਾਨੂੰਨ ਜਾਣੋ | CLU Rule Punjab
Hotel/Resort ਲਈ ਜ਼ਮੀਨ ਖਰੀਦਣ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖੋ। ਇਸ ਵਿੱਚ ਅਸੀਂ CLU (Change of Land Use), Master Plan, Road Width Rule, NOC ਅਤੇ License Process ਬਾਰੇ ਪੂਰੀ ਜਾਣਕਾਰੀ ਦਿੱਤੀ ਹੈ। ਜੇ ਤੁਸੀਂ Hotel, Resort ਜਾਂ Hospitality Business ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ। Topics Covered: - CLU (Change of Land Use) ਕੀ ਹੁੰਦਾ ਹੈ? - Hotel ਲਈ ਕਿਹੜੀ ਜ਼ਮੀਨ ਲੋੜੀਂਦੀ? - Master Plan ਕਿਵੇਂ ਚੈੱਕ ਕਰੀਏ? - Road Width Rule - NOC ਅਤੇ License Process - Punjab/India Hospitality Laws 👉 Watch Full Video & Subscribe: 1PunjabVoice #HotelLandRules #ResortBusiness #CLU #PunjabLandLaw #HospitalityBusiness #RealEstateIndia

National Highway ਨਾਲ ਲੱਗਦੀ ਜ਼ਮੀਨ ਦਾ Access Rule | Service Road Law India
National Highway ਦੇ ਨਾਲ ਲੱਗਦੀ ਜ਼ਮੀਨ ਲਈ access rules ਕੀ ਹਨ? ਕੀ Highway ਤੋਂ direct entry ਮਿਲ ਸਕਦੀ ਹੈ ਜਾਂ service road ਤੋਂ ਹੀ ਜਾਣਾ ਪੈਂਦਾ ਹੈ?ਇਸ video ਵਿੱਚ ਤੁਸੀਂ ਜਾਣੋਗੇ:• National Highway access permission rules• National highway service road law• Highway land acquisition rules• Direct access from highway allowed or not• NHAI access control policyਇਹ ਜਾਣਕਾਰੀ ਕਿਸਾਨਾਂ, plot buyers ਅਤੇ property investors ਲਈ ਬਹੁਤ ਜ਼ਰੂਰੀ ਹੈ।WATCH THIS VIDEO BEFORE BUYING LAND NEAR HIGHWAY.

Birth Certificate ਨਾ ਹੋਵੇ ਤਾਂ ਕੀ ਕਰੀਏ? NABC Certificate India Explained
Non-Availability of Birth Certificate (NABC) ਉਹ certificate ਹੁੰਦਾ ਹੈ ਜੋ Municipal Authority ਜਾਂ Panchayat ਵੱਲੋਂ ਜਾਰੀ ਕੀਤਾ ਜਾਂਦਾ ਹੈ ਜਦੋਂ ਕਿਸੇ ਵਿਅਕਤੀ ਦਾ birth record available ਨਹੀਂ ਹੁੰਦਾ।ਇਸ video ਵਿੱਚ ਤੁਸੀਂ ਜਾਣੋਗੇ:• NABC Certificate ਕੀ ਹੁੰਦਾ ਹੈ • Birth Certificate ਨਾ ਹੋਵੇ ਤਾਂ ਕੀ ਕਰੀਏ • NABC Certificate India ਵਿੱਚ ਕਿਵੇਂ ਬਣਦਾ ਹੈ • NRI / Visa / Immigration ਲਈ NABC Process • Required Documents for NABC👉 Watch Full for Complete Guide

ਜ਼ਮੀਨ ਦਾ ਠੇਕਾ ਕਿੰਨਾ ਚਾਹੀਦਾ? ➜ Land Lease Rate Punjab | Farming Profit Guide
ਜ਼ਮੀਨ ਠੇਕੇ ਦੀ ਸਹੀ ਕੀਮਤ ਕਿਵੇਂ ਤੈਅ ਕਰੀਏ? | Agriculture Lease Guideਪੰਜਾਬ ਵਿੱਚ ਬਹੁਤ ਸਾਰੇ ਕਿਸਾਨ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਦੇ ਹਨ, ਪਰ ਸਭ ਤੋਂ ਵੱਡਾ ਸਵਾਲ ਹੁੰਦਾ ਹੈ — ਜ਼ਮੀਨ ਦਾ ਠੇਕਾ ਕਿੰਨਾ ਹੋਣਾ ਚਾਹੀਦਾ?ਇਸ ਵੀਡੀਓ ਵਿੱਚ ਅਸੀਂ ਸਮਝਾਵਾਂਗੇ:✔ ਜ਼ਮੀਨ ਦੇ ਠੇਕੇ ਦੀ ਸਹੀ ਕੀਮਤ ਕਿਵੇਂ ਨਿਰਧਾਰਤ ਕਰੀਏ ✔ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਠੇਕੇ ਦੀ ਕੀਮਤ 'ਤੇ ਅਸਰ ✔ ਪਾਣੀ ਦੀ ਸਹੂਲਤ ਅਤੇ ਮਾਰਕੀਟ ਤੱਕ ਪਹੁੰਚ ਦਾ ਮਹੱਤਵ ✔ ਕਦੋਂ ਠੇਕਾ ਲੈਣਾ ਮੁਨਾਫ਼ੇ ਦੀ ਬਜਾਏ ਨੁਕਸਾਨ ਬਣ ਜਾਂਦਾ ਹੈ ✔ ਪੰਜਾਬ ਵਿੱਚ ਵਧ ਰਹੀਆਂ ਠੇਕੇ ਦੀਆਂ ਕੀਮਤਾਂ ਦਾ ਸੱਚਅੱਜਕੱਲ੍ਹ ਬਹੁਤ ਕਿਸਾਨ ਰੀਸੋ-ਰੀਸੀ ਵਿੱਚ ਮਹਿੰਗਾ ਠੇਕਾ ਲੈ ਲੈਂਦੇ ਹਨ ਅਤੇ ਬਾਅਦ ਵਿੱਚ ਕਰਜ਼ੇ ਵਿੱਚ ਫਸ ਜਾਂਦੇ ਹਨ। ਇਸ ਲਈ ਜ਼ਰੂਰੀ ਹੈ ਕਿ ਗਣਿਤਕ ਅਤੇ ਵਿਹਾਰਕ ਤਰੀਕੇ ਨਾਲ ਫੈਸਲਾ ਕੀਤਾ ਜਾਵੇ।ਜੇ ਤੁਸੀਂ ਵੀ ਜ਼ਮੀਨ ਠੇਕੇ 'ਤੇ ਲੈਣ ਜਾਂ ਦੇਣ ਦੀ ਸੋਚ ਰਹੇ ਹੋ, ਤਾਂ ਇਹ ਵੀਡੀਓ ਜ਼ਰੂਰ ਦੇਖੋ।👉 Subscribe ਕਰੋ 1PunjabVoice ਚੈਨਲ ਨੂੰ ਹੋਰ ਖੇਤੀ ਅਤੇ ਜ਼ਮੀਨ ਨਾਲ ਸੰਬੰਧਿਤ ਜਾਣਕਾਰੀ ਲਈ।

Punjab Girdawari Rules | ਗਿਰਦਾਵਰੀ ਦਾ ਅਸਲੀ ਸੱਚ ਕਿਸਾਨਾਂ ਲਈ
ਜਾਬ ਵਿੱਚ ਗਿਰਦਾਵਰੀ (Girdawari) ਖੇਤੀਬਾੜੀ ਵਾਲੀ ਜ਼ਮੀਨ ਦਾ ਬਹੁਤ ਮਹੱਤਵਪੂਰਨ ਰਿਕਾਰਡ ਹੁੰਦਾ ਹੈ। ਇਸ ਵਿੱਚ ਦਰਜ ਹੁੰਦਾ ਹੈ ਕਿ ਮੌਕੇ 'ਤੇ ਖੇਤੀ ਕੌਣ ਕਰ ਰਿਹਾ ਹੈ ਅਤੇ ਕਿਹੜੀ ਫਸਲ ਬੀਜੀ ਗਈ ਹੈ।ਬਹੁਤ ਸਾਰੇ ਕਿਸਾਨਾਂ ਨੂੰ ਇਹ ਗੱਲ ਨਹੀਂ ਪਤਾ ਕਿ ਗਿਰਦਾਵਰੀ ਮਾਲਕੀ ਦਾ ਸਬੂਤ ਨਹੀਂ ਹੁੰਦੀ, ਪਰ ਜੇ ਗਿਰਦਾਵਰੀ ਗਲਤ ਹੋਵੇ ਤਾਂ ਭਵਿੱਖ ਵਿੱਚ ਕਾਨੂੰਨੀ ਝਗੜੇ ਪੈਦਾ ਹੋ ਸਕਦੇ ਹਨ।ਇਸ ਵੀਡੀਓ ਵਿੱਚ ਤੁਸੀਂ ਜਾਣੋਗੇ:• ਗਿਰਦਾਵਰੀ ਕੀ ਹੁੰਦੀ ਹੈ • ਪਟਵਾਰੀ ਗਿਰਦਾਵਰੀ ਕਿਵੇਂ ਦਰਜ ਕਰਦਾ ਹੈ • ਗਲਤ ਗਿਰਦਾਵਰੀ ਨੂੰ ਕਿਵੇਂ ਠੀਕ ਕਰਵਾਇਆ ਜਾ ਸਕਦਾ ਹੈ • Punjab Land Record ਵਿੱਚ ਗਿਰਦਾਵਰੀ ਦੀ ਮਹੱਤਤਾ

ਕੀ ਠੇਕੇਦਾਰ ਜ਼ਮੀਨ 'ਤੇ ਕਬਜ਼ਾ ਕਰ ਸਕਦਾ ਹੈ?Land lease agreement India Agricultural
ਕੀ ਠੇਕੇਦਾਰ ਜ਼ਮੀਨ 'ਤੇ ਕਬਜ਼ਾ ਕਰ ਸਕਦਾ ਹੈ? ਇਹ ਸਵਾਲ ਬਹੁਤ ਸਾਰੇ ਕਿਸਾਨਾਂ ਨੂੰ ਪਰੇਸ਼ਾਨ ਕਰਦਾ ਹੈ।ਪੰਜਾਬ ਵਿੱਚ ਜਦੋਂ ਕਿਸਾਨ ਆਪਣੀ ਖੇਤੀਬਾੜੀ ਵਾਲੀ ਜ਼ਮੀਨ ਠੇਕੇ 'ਤੇ ਦਿੰਦੇ ਹਨ, ਤਾਂ ਉਹਨਾਂ ਨੂੰ ਡਰ ਹੁੰਦਾ ਹੈ ਕਿ ਕਿਤੇ ਠੇਕੇਦਾਰ ਜ਼ਮੀਨ 'ਤੇ ਕਬਜ਼ਾ ਨਾ ਕਰ ਲਵੇ।ਇਸ ਵੀਡੀਓ ਵਿੱਚ ਤੁਸੀਂ ਜਾਣੋਗੇ:• 11 ਮਹੀਨੇ ਦਾ ਠੇਕਾ ਕਿਉਂ ਕੀਤਾ ਜਾਂਦਾ ਹੈ • ਕੀ ਠੇਕੇਦਾਰ ਕਾਨੂੰਨੀ ਤੌਰ 'ਤੇ ਕਬਜ਼ਾ ਕਰ ਸਕਦਾ ਹੈ? • Lease Agreement ਵਿੱਚ ਕੀ ਲਿਖਣਾ ਜ਼ਰੂਰੀ ਹੈ • ਕਿਸਾਨ ਆਪਣੀ ਜ਼ਮੀਨ ਕਿਵੇਂ ਸੁਰੱਖਿਅਤ ਰੱਖ ਸਕਦੇ ਹਨਜੇ ਤੁਸੀਂ ਵੀ ਜ਼ਮੀਨ ਠੇਕੇ 'ਤੇ ਦੇਣ ਬਾਰੇ ਸੋਚ ਰਹੇ ਹੋ ਤਾਂ ਇਹ ਵੀਡੀਓ ਪੂਰੀ ਜ਼ਰੂਰ ਦੇਖੋ।Land lease agreement India Agricultural land lease Punjab 11 month lease agreement rule India

Pesticides Labels Explained | ਲਾਲ, ਪੀਲਾ, ਨੀਲਾ, ਹਰਾ ਰੰਗ ਦਾ ਕੀ ਮਤਲਬ? Farmer Safety Guide
ਕਿਸਾਨ ਅਕਸਰ Pesticides, Herbicides ਅਤੇ Insecticides ਦੀ ਸਹੀ ਪਛਾਣ ਨਾ ਹੋਣ ਕਾਰਨ ਗਲਤ ਦਵਾਈ ਸਪਰੇ ਕਰ ਦਿੰਦੇ ਹਨ ਜਿਸ ਨਾਲ ਫਸਲ ਦਾ ਨੁਕਸਾਨ ਹੋ ਜਾਂਦਾ ਹੈ।ਇਸ ਵੀਡੀਓ ਵਿੱਚ ਤੁਸੀਂ ਜਾਣੋਗੇ:• Pesticide, Herbicide, Insecticide ਵਿੱਚ ਕੀ ਫਰਕ ਹੈ • ਦਵਾਈ ਦੀ ਬੋਤਲ 'ਤੇ ਲਾਲ, ਪੀਲਾ, ਨੀਲਾ ਅਤੇ ਹਰਾ ਰੰਗ ਦਾ ਕੀ ਮਤਲਬ ਹੈ • ਕਿਸ ਰੰਗ ਵਾਲੀ ਦਵਾਈ ਜ਼ਿਆਦਾ ਖਤਰਨਾਕ ਹੁੰਦੀ ਹੈ • ਕਿਸਾਨਾਂ ਲਈ ਸੁਰੱਖਿਅਤ ਸਪਰੇ ਕਰਨ ਦੀ ਜਾਣਕਾਰੀ ਇਹ ਜਾਣਕਾਰੀ ਹਰ ਕਿਸਾਨ ਲਈ ਬਹੁਤ ਜਰੂਰੀ ਹੈ ਤਾਂ ਜੋ ਗਲਤ ਦਵਾਈ ਨਾਲ ਫਸਲ ਦਾ ਨੁਕਸਾਨ ਨਾ ਹੋਵੇ।pesticide color code indiaherbicide vs insecticidepesticide label color meaningred label pesticide meaningfarmer pesticide safetypesticide labels explainedkisan pesticide guide