
ਜ਼ਮੀਨ ਗਹਿਣੇ (Mortgage) ਦੇ ਕਾਨੂੰਨ ਅਤੇ ਸਾਵਧਾਨੀਆਂ.Mortgage Land Rules Punjab
ਜਾਇਦਾਦ ਦੇ ਕਾਨੂੰਨ ਆਸਾਨ ਭਾਸ਼ਾ ਵਿੱਚ ਸਮਝੋ – 1PUNJABIVOICE ਨੂੰ ਹੁਣੇ Subscribe ਕਰੋ! · Sukhbir Singh
March 19, 202619m 23s
Audio is streamed directly from the publisher (content.rss.com) as published in their RSS feed. Play Podcasts does not host this file. Rights-holders can request removal through the copyright & takedown page.
Show Notes
ਇਸ ਵੀਡੀਓ ਵਿੱਚ ਅਸੀਂ ਗਹਿਣੇ ਜ਼ਮੀਨ (Mortgage Land) ਨਾਲ ਜੁੜੀ ਪੂਰੀ ਜਾਣਕਾਰੀ ਸੌਖੀ ਭਾਸ਼ਾ ਵਿੱਚ ਸਮਝਾਈ ਹੈ।
ਜੇ ਤੁਸੀਂ ਜ਼ਮੀਨ ਗਹਿਣੇ ਰੱਖਣ ਜਾਂ ਲੈਣ ਦੀ ਸੋਚ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ।
ਇਸ ਵੀਡੀਓ ਵਿੱਚ ਤੁਸੀਂ ਜਾਣੋਗੇ:
- ਗਹਿਣੇ ਦੀ ਰਜਿਸਟਰੀ ਕਿਵੇਂ ਹੁੰਦੀ ਹੈ?
- ਗਹਿਣੇ ਜ਼ਮੀਨ ਦੀ ਮਿਆਦ ਕਿੰਨੀ ਹੁੰਦੀ ਹੈ?
- ਗਿਰਦਾਵਰੀ ਕਿਵੇਂ ਬਦਲਦੀ ਹੈ?
- Bank limit ਵਾਲੀ ਜ਼ਮੀਨ ਗਹਿਣੇ ਹੋ ਸਕਦੀ ਹੈ?
- ਖਰਚਾ ਕੌਣ ਕਰਦਾ ਹੈ?
- ਜ਼ਮੀਨ ਤੇ ਲਿਮਿਟ ਹੋਣ ਤੇ ਕੀ ਕਰੀਏ?
⚠️ ਜ਼ਮੀਨ ਗਹਿਣੇ ਕਰਨ ਤੋਂ ਪਹਿਲਾਂ ਇਹ ਕਾਨੂੰਨ ਜ਼ਰੂਰ ਜਾਣੋ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ।
👉 Subscribe ਕਰੋ: 1PunjabVoice
#MortgageLand #PunjabLandLaw #Girdawari #LandRegistry #KisanGuide #PropertyLaw