
Fake NGO ਕਿਵੇਂ ਪਛਾਣੀਏ? 😱 ਦਾਨ ਦੇਣ ਤੋਂ ਪਹਿਲਾਂ ਇਹ ਦੇਖੋ
ਜਾਇਦਾਦ ਦੇ ਕਾਨੂੰਨ ਆਸਾਨ ਭਾਸ਼ਾ ਵਿੱਚ ਸਮਝੋ – 1PUNJABIVOICE ਨੂੰ ਹੁਣੇ Subscribe ਕਰੋ! · Sukhbir Singh
March 22, 202620m 23s
Audio is streamed directly from the publisher (content.rss.com) as published in their RSS feed. Play Podcasts does not host this file. Rights-holders can request removal through the copyright & takedown page.
Show Notes
ਫਰਜ਼ੀ NGO ਦੀ ਪਛਾਣ ਕਿਵੇਂ ਕਰੀਏ? Full Guide Punjabi
ਕੀ ਤੁਸੀਂ NGO ਨੂੰ ਦਾਨ ਦੇਣ ਲੱਗੇ ਹੋ? ਪਹਿਲਾਂ ਇਹ ਵੀਡੀਓ ਜ਼ਰੂਰ ਵੇਖੋ!ਇਸ ਵੀਡੀਓ ਵਿੱਚ:- Fake NGO ਕਿਵੇਂ ਪਛਾਣੀਏ (Punjabi Guide)- NGO Darpan verification process India- 80G certificate check ਕਰਨ ਦਾ ਸਹੀ ਤਰੀਕਾ- Charity fraud ਦੇ warning signs- Scam ਹੋਣ ‘ਤੇ complaint ਕਿਵੇਂ ਕਰੀਏ👉 Watch Full Video to protect your money from NGO scams and donate safely.