
Victoria introduces daily petrol price caps to curb fuel gouging amid Iran-Israel war: Will it make a difference? - ਵੱਧਦੀਆਂ ਤੇਲ ਕੀਮਤਾਂ ਵਿਚਕਾਰ, ਵਿਕਟੋਰੀਆ ਵਿੱਚ ਕੀਮਤ-ਵਿਰੋਧੀ ਕਾਨੂੰਨ ਲਾਗੂ, ਪਰ ਕੀ ਜ਼ਮੀਨੀ ਪੱਧਰ ਉੱਤੇ ਇਸਦਾ ਫਾਇਦਾ ਹੋਵੇਗਾ?
Amid rising fuel prices, the Victorian government has announced new anti-price gouging laws requiring petrol stations to set their maximum fuel prices the night before and display them publicly. While the government says the move will help motorists compare prices and avoid multiple price surges within a single day, some in the industry told SBS Punjabi that price fluctuations are also driven by consumer panic and uncertainty around oil supplies. Will the new rule bring relief to customers? Listen to the podcast for more details. - ਪੈਟਰੋਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਦੇ ਮੱਦੇਨਜ਼ਰ ਵਿਕਟੋਰੀਆ ਸਰਕਾਰ ਨੇ ਨਵੇਂ ਕੀਮਤ-ਵਿਰੋਧੀ ਕਾਨੂੰਨ ਦਾ ਐਲਾਨ ਕੀਤਾ ਹੈ। ਇਸ ਅਨੁਸਾਰ ਪੈਟਰੋਲ ਪੰਪਾਂ ਨੂੰ ਰੋਜ਼ਾਨਾ ਕੀਮਤਾਂ ਲਈ ਇੱਕ ਉੱਪਰੀ ਸੀਮਾ ਤੈਅ ਕਰਨੀ ਹੋਵੇਗੀ ਅਤੇ ਇਹ ਕੀਮਤ ਪਹਿਲਾਂ ਹੀ ਜਨਤਕ ਕਰਨੀ ਲਾਜ਼ਮੀ ਹੋਵੇਗੀ। ਇਸ ਪ੍ਰਣਾਲੀ ਤਹਿਤ ਲੋਕ ਇੱਕ ਰਾਤ ਪਹਿਲਾਂ ਹੀ ਸਭ ਤੋਂ ਵਧੀਆ ਕੀਮਤ ਦਾ ਪਤਾ ਲਗਾ ਸਕਣਗੇ। ਪਰ ਇਸ ਨਵੇਂ ਨਿਯਮ ਦੀ ਜ਼ਮੀਨੀ ਹਕੀਕਤ ਕੀ ਹੈ ਅਤੇ ਕੀ ਇਸ ਨਾਲ ਗ੍ਰਾਹਕਾਂ ਨੂੰ ਅਸਲ ਵਿੱਚ ਕੋਈ ਰਾਹਤ ਮਿਲੇਗੀ?
SBS Punjabi - ਐਸ ਬੀ ਐਸ ਪੰਜਾਬੀ · SBS Audio
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.