
Tributes flow for 'kind young man' Deepinderjeet Singh following drowning off Hobart - ਹੋਬਾਰਟ ਵਾਟਰਫਰੰਟ ਤੋਂ ਧੱਕਾ ਦਿੱਤੇ ਜਾਣ ਤੋਂ ਬਾਅਦ ਪੰਜਾਬੀ ਨੌਜਵਾਨ ਦੀ ਦੁਖਦਾਈ ਮੌਤ ਦੇ ਮਾਮਲੇ ਵਿੱਚ ਦੋਸ਼ ਆਇਦ
The Australian Indian community has assisted in repatriating the body of Deepinderjeet Singh, who tragically drowned following an alleged robbery at Franklin Wharf in Hobart. - ਤਸਮਾਨੀਆ ਵਿਖੇ ਹੋਬਾਰਟ ਵਾਟਰਫਰੰਟ 'ਤੇ 27 ਸਾਲਾ ਨੌਜਵਾਨ ਦੀਪਇੰਦਰਜੀਤ ਸਿੰਘ ਦੀ ਮੌਤ ਦੀ ਘਟਨਾ ਲਈ ਕਥਿਤ ਤੌਰ ਤੇ ਦੋ 17 ਸਾਲਾਂ ਦੇ ਬੱਚਿਆਂ ਸਮੇਤ ਚਾਰ ਲੋਕਾਂ 'ਤੇ ਲੁੱਟ-ਖੋਹ ਦਾ ਦੋਸ਼ ਲਗਾਇਆ ਗਿਆ ਹੈ ਜਦਕਿ ਉਨ੍ਹਾਂ 'ਚੋਂ ਇੱਕ ਕਿਸ਼ੋਰ ਉੱਤੇ ਕਤਲ ਦਾ ਦੋਸ਼ ਆਇਦ ਕੀਤਾ ਗਿਆ ਹੈ। ਦੀਪਇੰਦਰ ਨੂੰ ਇੱਕ ਹੱਸਦੇ ਚਿਹਰੇ ਵਜੋਂ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਅਤੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।
SBS Punjabi - ਐਸ ਬੀ ਐਸ ਪੰਜਾਬੀ · SBS Audio
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.