
'Small acts big impact': Environmental Engineer's expert tips on how to be more sustainable - 'ਨਿੱਕੀਆਂ ਕੋਸ਼ਿਸ਼ਾਂ, ਵੱਡੇ ਪ੍ਰਭਾਵ': ਵਾਤਾਵਰਨ ਨੂੰ ਬਚਾਉਣ ਦੇ ਸਮੂਹਿਕ ਯਤਨਾਂ ਲਈ ਕੁੱਝ ਮਾਹਰ ਸੁਝਾਅ
In this interview, Dr Harpreet Singh Kandra highlights the importance of recycling and shares his insights on small habits that can help save the planet. As part of efforts to raise environmental awareness on World Environment Day, Gurdwara Siri Guru Nanak Darbar in Officer planted 130 trees. Through its annual plantation drive, the Sikh temple claims to have planted a total of 2,750 trees to date. - ਵਾਤਾਵਰਨ ਇੰਜੀਨੀਅਰ ਡਾ. ਹਰਪ੍ਰੀਤ ਸਿੰਘ ਕੰਦਰਾ ਨੂੰ ਸਸਟੇਨੇਬਿਲਟੀ ਵਿਕਟੋਰੀਆ ਵੱਲੋਂ ਰੀਸਾਈਕਲਿੰਗ ਵਿੱਚ ਆਉਣ ਵਾਲੀਆਂ ਤਬਦੀਲੀਆਂ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਇੱਕ ਰਾਜਦੂਤ ਵਜੋਂ ਨਿਯੁਕਤ ਕੀਤਾ ਗਿਆ ਹੈ। ਐਸ ਬੀ ਐਸ ਪੰਜਾਬੀ ਨਾਲ ਇਸ ਇੰਟਰਵਿਊ ਵਿੱਚ ਉਨ੍ਹਾਂ ਨੇ ਨਿੱਕੀਆਂ-ਨਿੱਕੀਆਂ ਆਦਤਾਂ ਰਾਹੀਂ ਕੁਦਰਤ ਪ੍ਰਤੀ ਫਰਜ਼ ਨਿਭਾਉਣ ਦੀ ਗੱਲ ਕੀਤੀ ਅਤੇ ਨਾਲ ਹੀ ਸਹੀ ਢੰਗ ਨਾਲ ਘਰ ਦਾ ਫਾਲਤੂ ਸਮਾਨ ਰੀਸਾਈਕਲ ਕਰਨ ਦੇ ਨੁਕਤੇ ਵੀ ਸਾਂਝੇ ਕੀਤੇ।
SBS Punjabi - ਐਸ ਬੀ ਐਸ ਪੰਜਾਬੀ · SBS Audio
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.