PLAY PODCASTS
ਖ਼ਬਰਨਾਮਾ: ਕ੍ਰਿਸਮਸ ਮੌਕੇ ਵੀ ਅਪਰਾਧਕ ਘਟਨਾਵਾਂ: Rabbi ਦੀ ਗੱਡੀ ਨੂੰ ਅੱਗ, ਹਮਲੇ ਦੀ ਕੋਸ਼ਿਸ਼ ਨਾਕਾਮ

ਕ੍ਰਿਸਮਸ ਦੇ ਸ਼ੁਭ ਦਿਹਾੜੇ ਵੀ ਦੁਨੀਆ ਭਰ ਵਿੱਚ ਅਪਰਾਧਕ ਘਟਨਾਵਾਂ ਸਾਹਮਣੇ ਆਈਆਂ। ਮੈਲਬਰਨ ਦੇ ਸੇਂਟ ਕਿਲਡਾ ਈਸਟ ਇਲਾਕੇ ਵਿੱਚ ਹਨੂਕਾਹ ਦੀ ਸਜਾਵਟ ਨਾਲ ਸਜੀ ਇੱਕ ਰੱਬੀ ਦੀ ਗੱਡੀ ਨੂੰ ਅੱਗ ਲਗਾ ਦਿੱਤੀ ਗਈ, ਜਦਕਿ ਤੁਰਕੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਵੈ-ਘੋਸ਼ਿਤ ਇਸਲਾਮਿਕ ਸਟੇਟ ਨਾਲ ਜੁੜੇ ਕਥਿਤ ਮੈਂਬਰਾਂ ਵੱਲੋਂ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਬਣਾਈਆਂ ਯੋਜਨਾਵਾਂ ਨੂੰ ਨਾਕਾਮ ਬਣਾਇਆ। ਇਹ ਅਤੇ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

SBS Punjabi - ਐਸ ਬੀ ਐਸ ਪੰਜਾਬੀ · SBS Audio

December 26, 20255m 4s

Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.

Show Notes