
Meet Punjabi migrant Girish Kumar, who left software engineering to become a prison officer - ਇੰਜੀਨੀਅਰਿੰਗ ਛੱਡ ਕੇ ਜੇਲ੍ਹ ਅਧਿਕਾਰੀ ਬਣਨ ਵਾਲੇ ਪੰਜਾਬੀ ਪਰਵਾਸੀ ਗਿਰੀਸ਼ ਕੁਮਾਰ ਦੀ ਕਹਾਣੀ
Girish Kumar migrated from Amritsar, Punjab, to Australia as an international student. After years working in the sought-after field of software engineering, he made a career switch to become a prison officer, a role he says transformed his life. From being shy as a youngster to now leading a squad, Kumar credits the Indian ethos of 'compassion for all' with helping him in his job. Listen to this unique journey via this podcast. - ਅੰਮ੍ਰਿਤਸਰ (ਪੰਜਾਬ) ਦੇ ਜੰਮਪਲ ਗਿਰੀਸ਼ ਕੁਮਾਰ, ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਏ ਸਨ। ਇੱਥੇ 'ਸਾਫਟਵੇਅਰ ਇੰਜੀਨੀਅਰਿੰਗ' ਦੇ ਖੇਤਰ ਵਿੱਚ ਕਈ ਸਾਲਾਂ ਤੱਕ ਕੰਮ ਕਰਨ ਤੋਂ ਬਾਅਦ, ਹੁਣ ਉਹ ਇੱਕ ਜੇਲ੍ਹ ਅਧਿਕਾਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ। ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਗਿਰੀਸ਼ ਨੇ ਦੱਸਿਆ ਕਿ ਕਿੰਝ ਇਸ ਨੌਕਰੀ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। 'ਸਰਬਤ ਦਾ ਭਲਾ' ਮੰਗਣ ਦੇ ਸਿਧਾਂਤਾਂ ਨੂੰ ਆਪਣੀ ਜੀਵਨ ਸੇਧ ਮੰਨਣ ਵਾਲੇ ਇਸ ਜੇਲ੍ਹ ਅਧਿਕਾਰੀ ਦੇ ਸਫ਼ਰ ਦੀ ਕਹਾਣੀ ਇਸ ਪੌਡਕਾਸਟ ਰਾਹੀਂ ਸੁਣੋ ...
SBS Punjabi - ਐਸ ਬੀ ਐਸ ਪੰਜਾਬੀ · SBS Audio
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.