
Lohri and Halloween have a lot in common - 'ਲੋਹੜੀ' ਅਤੇ 'ਹੈਲੋਵੀਨ''- ਇਕਰੂਪਤਾ ਤੇ ਸਮਾਨਤਾਵਾਂ
It is that time of the year once again for which people of Punjabi heritage across the world wait with bated breath. - ਆਸਟ੍ਰੇਲੀਆ ਵਿੱਚ ਹਰ ਸਾਲ 31 ਅਕਤੂਬਰ ਨੂੰ 'ਹੈਲੋਵੀਨ' ਮਨਾਇਆ ਜਾਂਦਾ ਹੈ। ਅੰਗਰੇਜ਼ੀ ਤਹਿਜ਼ੀਬ ਅਨੁਸਾਰ ਇਸ ਦਿਨ ਕੁਝ ਬੱਚੇ ਡਰਾਉਣੇ ਕੱਪੜੇ ਪਹਿਨ ਕੇ ਅਤੇ ਭੂਤ-ਚੁੜੈਲਾਂ ਦੇ ਰੂਪ ਧਾਰ ਕੇ ਘਰੋਂ-ਘਰੀਂ ਕੈਂਡੀਜ਼ ਮੰਗਦੇ ਹਨ। ਇਹ ਰਿਵਾਇਤ ਪੰਜਾਬ ਦੀ ਲੋਹੜੀ ਨਾਲ ਕੁਝ ਹੱਦ ਤੱਕ ਮਿਲਦੀ ਜੁਲਦੀ ਹੈ, ਜਦੋਂ ਬੱਚੇ ਲੋਹੜੀ ਵਾਲੇ ਦਿਨ ਘਰਾਂ ਵਿੱਚ ਜਾ ਕੇ ਲੋਹੜੀ ਦੀਆਂ ਮਿਠਾਈਆਂ ਮੰਗਦੇ ਹਨ। ਕੀ ਤੁਹਾਨੂੰ ਵੀ ਲੱਗਦਾ ਹੈ ਕਿ ਲੋਹੜੀ ਅਤੇ ਹੈਲੋਵੀਨ ਵਿੱਚ ਕੁਝ ਸਮਾਨਤਾ ਹੈ? ਹੋਰ ਜਾਣਕਾਰੀ ਲਈ ਇਹ ਖਾਸ ਪੌਡਕਾਸਟ ਸੁਣੋ:
SBS Punjabi - ਐਸ ਬੀ ਐਸ ਪੰਜਾਬੀ · SBS Audio
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.