PLAY PODCASTS
Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

With wishes for a happy and prosperous New Year 2026, SBS Punjabi presents its New Year Special radio program, reflecting on the major happenings from the past year and sharing hopes for the next 365 days through the voices of young Punjabis living in Australia. This episode of the SBS Punjabi radio program also features an interview with Prof. Baljinder Sahadara, who shares insights on how to make New Year’s resolutions stick. For all this and more, tune in to this special podcast. - ਨਵੇਂ ਸਾਲ 2026 ਦੀਆਂ ਵਧਾਈਆਂ ਦੇ ਨਾਲ ਐਸ ਬੀ ਐਸ ਪੰਜਾਬੀ ਦੀ ਖ਼ਾਸ ਪੇਸ਼ਕਾਰੀ ਜਿਸ ਵਿੱਚ ਬੀਤੇ ਵਰ੍ਹੇ 2025 ਉੱਤੇ ਝਾਤ ਮਾਰਦੇ ਹੋਏ, ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦੀ ਨਵੀਂ ਪੀੜ੍ਹੀ ਦੀਆਂ ਨਵੇਂ ਸਾਲ ਨਾਲ ਜੁੜੀਆਂ ਉਮੀਦਾਂ ਉੱਤੇ ਰੋਸ਼ਨੀ ਪਾਈ ਗਈ ਹੈ। ਨਾਲ ਹੀ ਅਸੀਂ ਇਹ ਵੀ ਸੁਣਾਂਗੇ ਕਿ ਨਵੇਂ ਸਾਲ ਦੌਰਾਨ ਰੱਖੇ ਗਏ ਸੰਕਲਪ ਪੂਰੇ ਹੋਣ ਨੂੰ ਕਿਵੇਂ ਯਕੀਨੀ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਦੇਸ਼-ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨਾਲ ਸੰਬੰਧਿਤ ਖ਼ਬਰਾਂ ਵੀ ਹਫ਼ਤਾਵਾਰੀ ਸੈਗਮੈਂਟ ‘ਪੰਜਾਬੀ ਡਾਇਸਪੋਰਾ’ ਰਾਹੀਂ ਸੁਣਾਂਗੇ। ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ।

SBS Punjabi - ਐਸ ਬੀ ਐਸ ਪੰਜਾਬੀ · SBS Audio

January 2, 202642m 16s

Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.

Show Notes