PLAY PODCASTS
Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

This SBS Punjabi radio program features news from Australia and around the world, along with updates from Punjab in the weekly segment, 'Punjabi Diary'. The program also features a special interview with Baldev Singh Matta, a pioneer in migrant communities in Canada, who discusses parenting among the second generation of Punjabis in a foreign land extensively. Do not miss a short report that explores the potential introduction of air taxi services in some parts of the world, including Australian cities, in the coming years. Listen to the full program for more details... - ਐਸ ਬੀ ਐਸ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ ਦੇਸ਼-ਦੁਨੀਆ ਦੀਆਂ ਕੁਝ ਚੋਣਵੀਆਂ ਖ਼ਬਰਾਂ ਦੇ ਨਾਲ-ਨਾਲ ਪੰਜਾਬ ਦੀਆਂ ਤਾਜ਼ਾ ਸਿਆਸੀ ਅਤੇ ਸਮਾਜਿਕ ਸਰਗਰਮੀਆਂ ਨੂੰ ਬਿਆਨ ਕਰਦੀ ‘ਪੰਜਾਬੀ ਡਾਇਰੀ’ ਵੀ ਹੈ। ਕੈਨੇਡਾ ਵਿੱਚ ਪੰਜਾਬੀ ਕਮਿਊਨਿਟੀ ਹੈਲਥ ਸਰਿਵਸਿਜ਼ ਦੇ ਰਾਹੀਂ ਪ੍ਰਵਾਸੀ ਭਾਈਚਾਰੇ ਨੂੰ ਮਾਨਸਿਕ ਸਿਹਤ ਅਤੇ ਸੁਖਾਵੇਂ ਪਰਵਿਾਰਕ ਸਬੰਧਾਂ ਲਈ ਮਾਹਿਰਾਨਾ ਸੇਵਾਵਾਂ ਮੁਹੱਈਆ ਕਰਵਾ ਰਹੇ ਬਲਦੇਵ ਸਿੰਘ ਮੱਟਾ ਨਾਲ ਖਾਸ ਗੱਲਬਾਤ ਵੀ ਸ਼ਾਮਿਲ ਹੈ। ਇੱਥੇ ਹੀ ਇੱਕ ਹੋਰ ਸੰਖੇਪ ਰਿਪੋਰਟ ਰਾਹੀਂ ਆਸਟ੍ਰੇਲੀਆ ਦੇ ਸ਼ਹਿਰੀ ਇਲਾਕਿਆਂ ਵਿੱਚ ਅਗਲੇ ਸਾਲਾਂ ਦੌਰਾਨ ਏਅਰ ਟੈਕਸੀ ਸੇਵਾਵਾਂ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਬਾਰੇ ਵੀ ਚਾਨਣਾ ਪਾਇਆ ਗਿਆ ਹੈ। ਹੋਰ ਵੇਰਵੇ ਲਈ ਸੁਣੋ ਇਹ ਪੂਰਾ ਪ੍ਰੋਗਰਾਮ...

SBS Punjabi - ਐਸ ਬੀ ਐਸ ਪੰਜਾਬੀ · SBS Audio

January 7, 202643m 45s

Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.

Show Notes