PLAY PODCASTS
Listen to the SBS Punjabi full program: International Women's Day special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਅੰਤਰਰਾਸ਼ਟਰੀ ਮਹਿਲਾ ਦਿਵਸ ਵਿਸ਼ੇਸ਼

Listen to the latest episode of the SBS Punjabi radio program, dedicated to all Punjabi women who have continued their hard work after migration and achieved remarkable success. This episode also features a quick chat on the historic Punjabi figure, Maharani Jinda, and an in-depth conversation with Dr. Harpreet (Neena) Mand as she transitions from a decades-long career in academia and architecture to the world of art. Tune in to hear these inspiring stories and much more on this podcast. - ਇਹ ਖ਼ਾਸ ਰੇਡੀਓ ਐਪੀਸੋਡ ਉਹਨਾਂ ਪੰਜਾਬੀ ਔਰਤਾਂ ਲਈ ਸਮਰਪਿਤ ਹੈ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਵੀ ਆਪਣਾ ਹੌਂਸਲਾ ਬੁਲੰਦ ਰੱਖਿਆ ਅਤੇ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ। ਨਾਲ ਹੀ ਸ਼ਾਮਿਲ ਹੈ ਮੈਲਬੌਰਨ ਆਏ ਹੋਏ ਮੰਨੇ-ਪ੍ਰਮੰਨੇ ਨਿਰਦੇਸ਼ਕ ਅਤੇ ਸ਼੍ਰੋਮਣੀ ਨਾਟਕਕਾਰ ਸ਼੍ਰੀ ਕੇਵਲ ਧਾਲੀਵਾਲ ਅਤੇ ਰਮਾਂ ਸੇਖੋਂ ਦੇ ਨਾਟਕ ਵਿੱਚ ਮਹਾਰਾਣੀ ਜਿੰਦਾਂ ਦੀ ਕਹਾਣੀ ‘ਤੇ ਇੱਕ ਖਾਸ ਗੱਲਬਾਤ ਅਤੇ ਸਿਡਨੀ ਦੀ ਡਾ. ਹਰਪ੍ਰੀਤ (ਨੀਨਾ) ਮੰਡ ਦਾ ਇੰਟਰਵਿਊ, ਜੋ ਤਿੰਨ ਦਹਾਕਿਆਂ ਤੋਂ ਅਕਾਦਮੀ ਅਤੇ ਆਰਕੀਟੈਕਚਰ ਦੇ ਖੇਤਰ ਵਿੱਚ ਕੰਮ ਕਰਨ ਤੋਂ ਬਾਅਦ ਹੁਣ ਕਲਾ ਵਿੱਚ ਨਾਮਣਾ ਖੱਟ ਰਹੀ ਹੈ। ਇਹ ਪ੍ਰੇਰਕ ਕਹਾਣੀਆਂ, ਗੱਲਬਾਤਾਂ ਅਤੇ ਪੰਜਾਬੀ ਗੀਤਾਂ ਦਾ ਅਨੰਦ ਲੈਣ ਲਈ ਇਸ ਪੌਡਕਾਸਟ ਨੂੰ ਸੁਣੋ।

SBS Punjabi - ਐਸ ਬੀ ਐਸ ਪੰਜਾਬੀ · SBS Audio

March 9, 202648m 25s

Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.

Show Notes