PLAY PODCASTS
How to avoid romance scams in Australia - ਆਸਟ੍ਰੇਲੀਆ ਵਿੱਚ ਰੋਮਾਂਸ ਘੁਟਾਲਿਆਂ ਤੋਂ ਕਿਵੇਂ ਬਚੀਏ?

Last year alone, over 3,200 romance scams were reported by Australians, resulting in losses of more than 23 million dollars. Three experts explain how scammers operate, the red flags to watch for, and what to do if you’re the victim of a romance scam. - ਪਿਛਲੇ ਸਾਲ, ਆਸਟ੍ਰੇਲੀਆਈ ਲੋਕਾਂ ਦੁਆਰਾ 3,200 ਤੋਂ ਵੱਧ ਰੋਮਾਂਸ ਘੁਟਾਲੇ ਰਿਪੋਰਟ ਕੀਤੇ ਗਏ ਸਨ, ਜਿਸਦੇ ਨਤੀਜੇ ਵਜੋਂ 23 ਮਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਸੀ। ਇਸ ਪੌਡਕਾਸਟ ਵਿੱਚ ਮਾਹਰ ਦੱਸ ਰਹੇ ਹਨ ਕਿ ਘੁਟਾਲੇਬਾਜ਼ ਕਿਵੇਂ ਕੰਮ ਕਰਦੇ ਹਨ, ਸਾਵਧਾਨ ਰਹਿਣ ਵਾਲੇ ਨੁਕਤੇ, ਅਤੇ ਜੇਕਰ ਤੁਸੀਂ ਵੀ ਕਿਸੇ ਰੋਮਾਂਸ ਘੁਟਾਲੇ ਦਾ ਸ਼ਿਕਾਰ ਹੋਏ ਹੋ, ਤਾਂ ਕੀ ਕਰਨਾ ਚਾਹੀਦਾ ਹੈ...

SBS Punjabi - ਐਸ ਬੀ ਐਸ ਪੰਜਾਬੀ · SBS Audio

May 16, 202510m 23s

Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.

Show Notes