
How can migrants take 'action' towards Reconciliation? - ਕੀ ਹੈ 'ਰਿਕਨਸੀਲੀਏਸ਼ਨ ਵੀਕ' ਤੇ ਪ੍ਰਵਾਸੀ ਭਾਇਚਾਰਾ ਇਸ ਬਾਰੇ ਕੀ ਕਰ ਸਕਦਾ ਹੈ?
National Reconciliation Week is a time for all Australians to learn about our shared histories, cultures and achievements, and to contribute to reconciliation by building better relationships with Aboriginal and Torres Strait Islander people. - 'ਰਿਕਨਸੀਲੀਏਸ਼ਨ ਵੀਕ' (ਰਾਸ਼ਟਰੀ ਮੇਲ-ਮਿਲਾਪ ਹਫ਼ਤਾ) ਸਾਰੇ ਆਸਟ੍ਰੇਲੀਆਈ ਲੋਕਾਂ ਲਈ ਸਾਡੇ ਸਾਂਝੇ ਇਤਿਹਾਸ, ਸਭਿਆਚਾਰ ਅਤੇ ਪ੍ਰਾਪਤੀਆਂ ਬਾਰੇ ਸਿੱਖਣ ਅਤੇ ਆਦਿਵਾਸੀ ਅਤੇ ਟੋਰੇਸ ਸਟਰੇਟ ਆਈਲੈਂਡਰ ਦੇ ਲੋਕਾਂ ਨਾਲ ਆਪਸੀ ਤਾਲ-ਮੇਲ ਵਧਾਕੇ ਬਿਹਤਰ ਸੰਬੰਧ ਕਾਇਮ ਕਰਨ ਵਿੱਚ ਯੋਗਦਾਨ ਪਾਉਣ ਦਾ ਸਮਾਂ ਹੁੰਦਾ ਹੈ।
SBS Punjabi - ਐਸ ਬੀ ਐਸ ਪੰਜਾਬੀ · SBS Audio
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.