Harjas Singh's childhood dream turns into reality, gets selected for Australia's U19 squad - ਖੇਡ ਪ੍ਰਤੀ ਜਨੂੰਨ ਤੇ ਸਖਤ ਮਿਹਨਤ ਸਦਕਾ ਹਰਜੱਸ ਸਿੰਘ ਆਸਟ੍ਰੇਲੀਆ ਦੀ ਅੰਡਰ-19 ਕ੍ਰਿਕਟ ਟੀਮ 'ਚ ਸ਼ਾਮਿਲ
From the humble beginnings of gully cricket, Harjas Singh has earned a spot in Australia's Under-19 squad with his sheer hard work and passion for the sport. - ਸਿਡਨੀ ਦਾ ਰਹਿਣ ਵਾਲ਼ਾ ਹਰਜੱਸ ਸਿੰਘ ਕ੍ਰਿਕੇਟ ਦੀ ਦੁਨੀਆ ਵਿੱਚ ਇੱਕ ਖੱਬੇ ਹੱਥ ਦੇ ਬੱਲੇਬਾਜ਼ ਵਜੋਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਿਹਾ ਹੈ। ਆਪਣੀ ਸਖ਼ਤ ਮਿਹਨਤ ਅਤੇ ਖੇਡ ਲਈ ਜਨੂੰਨ ਸਦਕਾ ਉਸਨੇ ਆਸਟ੍ਰੇਲੀਆ ਦੀ ਅੰਡਰ-19 ਕ੍ਰਿਕੇਟ ਟੀਮ ਵਿੱਚ ਜਗ੍ਹਾ ਬਣਾ ਲਈ ਹੈ।
SBS Punjabi - ਐਸ ਬੀ ਐਸ ਪੰਜਾਬੀ · SBS Audio
May 9, 202313m 17s
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.
Show Notes