
Gurbani Sangeet Vidyala: Connecting young Australian-Punjabis to their musical heritage - ਸਿਡਨੀ ਦੀ ਨੌਜਵਾਨ ਪੀੜ੍ਹੀ ਗੁਰਬਾਣੀ ਅਤੇ ਸ਼ਾਸਤਰੀ ਸੰਗੀਤ ਨਾਲ ਕਿਵੇਂ ਜੁੜ ਰਹੀ ਹੈ?
Gurbani Sangeet Vidyala brings together experienced musicians and dedicated students united by a shared love for music. Based in Sydney's west, the academy is creating pathways for the younger generation to engage in classical music and Gurbani kirtan. This podcast explores how this music school is nurturing musical learning and strengthening cultural connections among young people. - ਸਿਡਨੀ ਦੇ ਕਾਸਲ ਹਿੱਲ ਵਿੱਚ ਸਥਾਪਿਤ ਗੁਰਬਾਣੀ ਸੰਗੀਤ ਵਿਦਿਆਲਾ ਸੰਗੀਤ ਪ੍ਰਤੀ ਰੁਚੀ ਰੱਖਣ ਵਾਲੇ ਮਾਹਿਰਾਂ ਅਤੇ ਸ਼ਾਗਿਰਦਾਂ ਨੂੰ ਇੱਕ ਮੰਚ ‘ਤੇ ਜੋੜਦਾ ਹੈ। ਇਹ ਉਪਰਾਲਾ ਕਿਸ ਤਰ੍ਹਾਂ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਅਤੇ ਸੰਗੀਤ ਨਾਲ ਗਹਿਰੇ ਤੌਰ ‘ਤੇ ਜੋੜਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ, ਜਾਣੋ ਇਸ ਪੌਡਕਾਸਟ ਵਿੱਚ....
SBS Punjabi - ਐਸ ਬੀ ਐਸ ਪੰਜਾਬੀ · SBS Audio
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.