PLAY PODCASTS
'Globalise the Intifada': ਕਿਉਂ ਨਿਊ ਸਾਊਥ ਵੇਲਜ਼ ਦੀ ਸਰਕਾਰ ਇਸ ਨਾਅਰੇ ਨੂੰ ਕਰ ਰਹੀ ਹੈ ਬੈਨ?

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਨਸ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਨਵੇਂ ਹੇਟ ਕਾਨੂੰਨ ਪੇਸ਼ ਕਰਨ ਜਾ ਰਹੀ ਹੈ। ਇਹਨਾਂ ਵਿੱਚ ਨਫ਼ਰਤ ਭਰੇ ਸਲੋਗਨ ਜਿਵੇਂ ਕਿ 'ਗਲੋਬੇਲਾਈਜ਼ ਦਾ ਇੰਟੀਫਾਡਾ' ਅਤੇ ਚਿੰਨ੍ਹਾਂ ਨੂੰ ਬੈਨ ਕਰਨਾ ਸ਼ਾਮਲ ਹੈ। ਇਸਤੋਂ ਇਲਾਵਾ ਪੁਲਿਸ ਨੂੰ ਜਨਤਕ ਥਾਵਾਂ ‘ਤੇ ਹੋ ਰਹੇ ਪ੍ਰਦਰਸ਼ਨਾਂ ਜਾਂ ਇਕੱਠਾਂ ਵਿੱਚ ਕਾਰਵਾਈ ਲਈ ਵਧੇਰੇ ਹੱਕ ਵੀ ਦਿੱਤੇ ਜਾਣਗੇ।

SBS Punjabi - ਐਸ ਬੀ ਐਸ ਪੰਜਾਬੀ · SBS Audio

December 31, 20256m 55s

Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.

Show Notes