PLAY PODCASTS
Full radio program of SBS Punjabi - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

In this latest episode of the SBS Punjabi Radio program, we have brought to you an exclusive interview with the Super Sikhs Sports and Culture Club —a Sydney-based youth-oriented sporting club which is providing an international platform to traditional Punjabi athletes and games. Do not miss a report about the Consulate General of India in Melbourne's emergency telephone number being 'spoofed'. Do you know what ‘Closing the Gap’ means? If not, we have got you covered. Listen to all about it via an explainer in this program. As always, we bring the latest updates from Australia and around the world in Punjabi, in just a few minutes with our 'newsflash'. To enjoy the full program, play the audio. - ਇਸ ਰੇਡੀਓ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਮੁੱਖ ਖ਼ਬਰਾਂ, ਪੰਜਾਬ ਦੀ ਖ਼ਬਰਸਾਰ ਤੋਂ ਇਲਾਵਾ ਮੈਲਬਰਨ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਦੇ ਕੌਂਸਲਰ ਐਮਰਜੈਂਸੀ ਨੰਬਰ ਨਾਲ ਕੀਤੀ ਗਈ ਛੇੜ-ਛਾੜ ਸਬੰਧੀ ਜਾਣਕਾਰੀ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਸੁੱਪਰ ਸਿੱਖਸ ਸਪੋਰਟਸ ਐਂਡ ਕਲਚਰ ਕਲੱਬ ਦੇ ਪਿਛਲੇ 15 ਸਾਲ ਦੇ ਸਫਰ ਸਬੰਧੀ ਗੱਲਬਾਤ ਅਤੇ ‘ਕਲੋਜ਼ਿੰਗ ਦ ਗੈਪ’, ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਇਸ ਪੌਡਕਾਸਟ ਰਾਹੀਂ ਐਸ ਬੀ ਐਸ ਦੇ ਪੂਰੇ ਪੰਜਾਬੀ ਪ੍ਰੋਗਰਾਮ ਦਾ ਅਨੰਦ ਮਾਣੋ।

SBS Punjabi - ਐਸ ਬੀ ਐਸ ਪੰਜਾਬੀ · SBS Audio

May 14, 202545m 29s

Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.

Show Notes