PLAY PODCASTS
From Vlogs to the big screen: A conversation with one of Melbourne’s first Punjabi creators - ਮੈਲਬਰਨ ਦੇ ਸੈਮੀ ਗਿੱਲ ਦਾ ਵੀਲੌਗਿੰਗ ਤੋਂ ਵੱਡੇ ਪਰਦੇ ਤੱਕ ਦਾ ਸਫ਼ਰ

A decade ago, when vlogging was still an unfamiliar concept for most Punjabi migrants in Australia, Melbourne-based actor Sammy Gill was already making relatable, humorous videos that garnered millions of views across multiple social media platforms including YouTube and Facebook. In this interview with SBS Punjabi, Sammy reflects on his creative journey from vlogging to acting in Punjabi films, while continuing to explore the same themes through a broader cinematic lens. - ਤਕਰੀਬਨ 1 ਦਹਾਕੇ ਪਹਿਲਾਂ, ਜਦੋਂ 'ਵੀਲੌਗਿੰਗ' ਵਰਗਾ ਲਫ਼ਜ਼ ਹਜੇ ਆਮ ਨਹੀਂ ਸੀ, ਉਦੋਂ ਦੇ ਸਮੇਂ 'ਚ ਮੈਲਬਰਨ ਦੇ ਕਲਾਕਾਰ ਸੈਮੀ ਗਿੱਲ ਦੀਆਂ ਵੀਡੀਓਜ਼ ਯੂ ਟਿਊਬ ਵਿੱਚ ਮਿਲੀਅਨਜ਼ ਵਿਉਜ਼ ਤੱਕ ਪਹੁੰਚੀਆਂ ਸਨ ਤੇ ਖਾਸ ਗੱਲ ਇਹ ਸੀ ਕਿ ਹਰ ਵੀਡੀਓ ਹਾਸੇ ਭਰੀ ਹੋਣ ਦੇ ਨਾਲ-ਨਾਲ ਕੋਈ ਨਾ ਕੋਈ ਸਮਾਜਿਕ ਸੁਨੇਹਾ ਵੀ ਦਰਸਾਉਂਦੀ ਸੀ। ਆਓ ਜਾਣਦੇ ਹਾਂ ਕਿ 10 ਸਾਲ ਪਹਿਲਾਂ ਜੋ ਨਵੀਆਂ ਪਿਰਤਾਂ ਸੈਮੀ ਨੇ ਪਾਈਆਂ ਸਨ, ਉਹ ਹੁਣ ਕਿੱਥੇ ਤੱਕ ਪਹੁੰਚੀਆਂ ਹਨ?

SBS Punjabi - ਐਸ ਬੀ ਐਸ ਪੰਜਾਬੀ · SBS Audio

December 30, 20258m 51s

Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.

Show Notes