
'ਵਿਕਟੋਰੀਆ ਵਿੱਚ ਵਪਾਰਕ ਨਿਵੇਸ਼ ਵਿੱਚ ਵਾਧਾ, ਜਦਕਿ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਆਈ ਗਿਰਾਵਟ': ਐਲਨ
ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਦਾਅਵਾ ਕੀਤਾ ਹੈ ਕਿ ਵਿਕਟੋਰੀਆ ਵਿੱਚ ਵਪਾਰਕ ਨਿਵੇਸ਼ ਵਿੱਚ ਉਸ ਸਮੇਂ ਵਾਧਾ ਦੇਖਿਆ ਜਾ ਰਿਹਾ ਹੈ ਜਦੋਂ ਦੇਸ਼ ਦੇ ਬਾਕੀ ਹਿੱਸਿਆਂ ਦੇ ਨਿਵੇਸ਼ ਵਿੱਚ ਗਿਰਾਵਟ ਆਈ ਹੈ। ਐਲਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਦਾ ਧਿਆਨ ਵਿਕਟੋਰੀਆ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਹੈ। ਜਿਸ ਲਈ ਉਨ੍ਹਾਂ ਦੀ ਸਰਕਾਰ ਰਾਜ ਦੇ ਬੱਜਟ ਵਿੱਚ ਕਾਰੋਬਾਰ ਵਧਾਉਣ, ਨਿਵੇਸ਼ ਨੂੰ ਆਸਾਨ ਬਣਾਉਣ ਅਤੇ ਰੁਜ਼ਗਾਰ ਪੈਦਾ ਕਰਨ ਵਾਲਿਆਂ ਨੀਤੀਆਂ ਐਲਾਨ ਰਹੀ ਹੈ। ਕੀ ਹਨ ਇਹ ਨੀਤੀਆਂ, ਵਿਕਟੋਰੀਆ ਦੇ ਬਹੁ ਸਭਿਆਚਾਰਕ ਸਮਾਜ ਲਈ ਕੀ ਕੁਝ ਲੈਕੇ ਆਇਆ ਹੈ ਵਿਕਟੋਰੀਆ ਦਾ ਰਾਜ ਬੱਜਟ 2025-26, ਜਾਨਣ ਲਈ ਇਹ ਪੌਡਕਾਸਟ ਸੁਣੋ...
SBS Punjabi - ਐਸ ਬੀ ਐਸ ਪੰਜਾਬੀ · SBS Audio
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.