ਖ਼ਬਰਨਾਮਾ: ਵੱਧ ਰਹੇ ਬੱਚਿਆਂ ਦੇ ਸ਼ੋਸ਼ਣ ਦਾ ਹੱਲ ਲੱਭਣ ਲਈ ਮਾਹਰਾਂ ਵੱਲੋਂ ਕੈਨਬਰਾ 'ਚ ਮੀਟਿੰਗ
ਏ.ਆਈ ਰਾਹੀਂ ਬੱਚਿਆਂ ਦੇ ਸ਼ੋਸ਼ਣ ਵਿੱਚ ਹੋ ਰਹੇ ਵਾਧੇ ਅਤੇ ਖ਼ਤਰੇ ਬਾਰੇ ਚਰਚਾ ਕਰਨ ਲਈ ਕੈਨਬਰਾ 'ਚ ਮਾਹਰਾਂ ਵੱਲੋਂ ਮੀਟਿੰਗ ਕੀਤੀ ਗਈ। 2023 ਤੋਂ ਬਾਅਦ ਜਨਰੇਟਿਵ A-I ਨਾਲ ਤਿਆਰ ਕੀਤੇ ਜਾ ਰਹੇ ਸ਼ੋਸ਼ਣ ਸਮੱਗਰੀ ਵਿੱਚ ਦਸ ਗੁਣਾ ਵਾਧਾ ਦਰਜ ਕੀਤਾ ਹੈ। ਹੋਰ ਕਿਹੜੀਆਂ ਹਨ ਆਸਟ੍ਰੇਲੀਅਨ ਤੇ ਕੌਮਾਂਤਰੀ ਖਬਰਾਂ, ਜਾਣੋ ਇਸ ਪੌਡਾਕਸਟ ਰਾਹੀਂ...
SBS Punjabi - ਐਸ ਬੀ ਐਸ ਪੰਜਾਬੀ · SBS Audio
July 17, 20253m 0sFULL
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.
Show Notes