ਖ਼ਬਰਨਾਮਾ: ਕੁਈਨਜ਼ਲੈਂਡ ਦੀ ਉਬਰ ਡਰਾਈਵਰ 'ਤੇ ਕਈ ਵਾਰ ਚਾਕੂ ਨਾਲ ਹਮਲਾ, ਹਾਲਤ ਗੰਭੀਰ
ਕੁਈਨਜ਼ਲੈਂਡ ਦੀ ਇੱਕ ਉਬਰ ਡਰਾਈਵਰ ਆਪਣੀ ਜ਼ਿੰਦਗੀ ਲਈ ਸੰਘਰਸ਼ ਲੜ ਰਹੀ ਹੈ ਜਦੋਂ ਇੱਕ ਯਾਤਰੀ ਨਾਲ ਝਗੜੇ ਦੌਰਾਨ ਉਸ ਨੂੰ ਕਥਿਤ ਤੌਰ 'ਤੇਕਈ ਵਾਰ ਚਾਕੂ ਮਾਰਿਆ ਗਿਆ। ਇਹ ਘਟਨਾ ਬੁੱਧਵਾਰ ਸਵੇਰੇ ਲਗਭਗ 1:25 ਦੇ ਕਰੀਬ ਵੈਸਟਫੀਲਡ ਕੂਮੇਰਾ ਵਿਖੇ ਵਾਪਰੀ। 32 ਸਾਲਾਂ ਦੀ ਡਰਾਈਵਰ, ਜਿਸਦੀ ਪਛਾਣ ਅਜੇ ਸਾਹਮਣੇ ਨਹੀਂ ਆਈ ਹੈ, ਇਸਦੇ ਚਿਹਰੇ, ਗਲੇ ਅਤੇ ਰੀੜ੍ਹ ਦੀ ਹੱਡੀ ‘ਤੇ ਕਈ ਜ਼ਖ਼ਮ ਹੋਏ ਹਨ। ਇਸ ਖ਼ਬਰ ਦਾ ਵਿਸਥਾਰ ਅਤੇ ਅੱਜ ਦੀਆਂ ਹੋਰ ਆਸਟ੍ਰੇਲੀਅਨ, ਕੌਮਾਂਤਰੀ ਅਤੇ ਪੰਜਾਬ ਤੋਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
SBS Punjabi - ਐਸ ਬੀ ਐਸ ਪੰਜਾਬੀ · SBS Audio
September 3, 20253m 58sFULL
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.
Show Notes