PLAY PODCASTS
'ਸਾਡੇ ਪਰਿਵਾਰਿਕ ਮੁੱਲ ਇੱਕੋ ਜਿਹੇ ਨੇ': ਇੰਦਰਜੀਤ ਸਿੰਘ ਅਤੇ ਐਬੋਰੀਜਨਲ ਮੂਲ ਦੀ ਲੌਰਾ ਫਿਨਿਕ੍ਸ ਸਿੰਘ ਦੀ ਦਿਲਚਸਪ ਪਿਆਰ ਕਹਾਣੀ

ਆਸਟ੍ਰੇਲੀਆ ਦੇ ਐਬੋਰੀਜਨਲ ਯਾਨੀ ਕਿ ਮੂਲ ਵਾਸੀ ਭਾਈਚਾਰੇ ਨਾਲ ਗਹਿਰਾਰਾਬਤਾ ਰੱਖਣ ਵਾਲੀ ਲੌਰਾ ਜੇਨ ਫੀਨਿਕਸ ਅਤੇ ਪੰਜਾਬੀ ਮੂਲ ਦੇ ਇੰਦਰਜੀਤ ਸਿੰਘ ਦੀ ਇਹ ਅਨੋਖੀ ਪਿਆਰ-ਕਹਾਣੀ 12 ਸਾਲ ਪਹਿਲਾਂ ਸ਼ੁਰੂ ਹੋਈ। ਮੈਲਬਰਨ ਵੱਸਦਾ ਇਹ ਪਰਿਵਾਰ ਆਪਣੀਆਂ ਧੀਆਂ ਨੂੰ ਦੋਹਾਂ ਸਭਿਆਚਾਰਾਂ ਨਾਲ ਜਾਣੂ ਕਰਵਾ ਰਿਹਾ ਹੈ ਅਤੇ ਪਰਿਵਾਰਿਕ ਏਕਤਾ ਦੀ ਇੱਕ ਮਿਸਾਲ ਵੀ ਹੈ। ਇੰਨ੍ਹਾ ਪੂਰੀ ਕਹਾਣੀ ਜਾਨਣ ਲਈ ਉੱਪਰ ਦਿੱਤੇ ਬਟਨ ‘ਤੇ ਕਲਿਕ ਕਰੋ ਅਤੇ ਹੇਠ ਦਿਤੇ ਲਿੰਕ ‘ਤੇ ਇੰਨ੍ਹਾ ਦੀ ਦੀਵਾਲੀ ਸਬੰਧੀ ਪੂਰੀ ਵੀਡੀਉ ਵੀ ਦੇਖੋ।

SBS Punjabi - ਐਸ ਬੀ ਐਸ ਪੰਜਾਬੀ · SBS Audio

October 16, 202534m 56s

Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.

Show Notes