PLAY PODCASTS
ਪਾਕਿਸਤਾਨ ਡਾਇਰੀ: ਸ਼ਹਬਾਜ਼ ਸ਼ਰੀਫ ਵੱਲੋਂ ਭਾਰਤ ਨੂੰ ਸ਼ਾਂਤੀ 'ਤੇ ਗੱਲਬਾਤ ਲਈ ਖੁੱਲ੍ਹਾ ਸੱਦਾ

ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਰਾਨ ਦੇ ਦੌਰੇ ਮੌਕੇ ਤਹਿਰਾਨ ਸ਼ਹਿਰ ਦੇ ਵਿੱਚ ਬੋਲਦੇ ਹੋਏ ਭਾਰਤ ਨੂੰ ਗੱਲਬਾਤ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਜੇਕਰ ਭਾਰਤ ਮੇਰੀ ਅਮਨ ਦੀ ਪੇਸ਼ਕਸ਼ ਨੂੰ ਸਵੀਕਾਰ ਕਰਦਾ ਹੈ, ਤਾਂ ਅਸੀਂ ਦਿਖਾਵਾਂਗੇ ਕਿ ਅਸੀਂ ਗੰਭੀਰਤਾ ਅਤੇ ਇਮਾਨਦਾਰੀ ਨਾਲ ਸੱਚਮੁੱਚ ਸ਼ਾਂਤੀ ਚਾਹੁੰਦੇ ਹਾਂ।" ਇਸਤੋਂ ਇਲਾਵਾ ਹੋਰ ਕਿਹੜੀਆਂ ਨੇ ਪਾਕਿਸਤਾਨ ਤੋਂ ਖ਼ਬਰਾਂ, ਜਾਨਣ ਲਈ ਸੁਣੋ ਇਹ ਪੌਡਕਾਸਟ..

SBS Punjabi - ਐਸ ਬੀ ਐਸ ਪੰਜਾਬੀ · SBS Audio

May 28, 20255m 57sFULL

Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.

Show Notes