ਪਾਕਿਸਤਾਨ ਡਾਇਰੀ: ਪਾਕਿਸਤਾਨ ਨੇ ਕਿਹਾ, ਮਾਰੇ ਗਏ ਦਹਿਸ਼ਤਗਰਦ ਭਾਰਤ ਨੇ ਕੀਤੇ ਸਨ ਸਪੌਂਸਰ
ਬਲੋਚਿਸਤਾਨ ਅਤੇ ਖ਼ੈਬਰ ਪਖ਼ਤੁਨਖ਼ਵਾ ਵਿੱਚ ਦੋ ਵੱਖ-ਵੱਖ ਝੜਪਾਂ 'ਚ ਕੁੱਲ 12 ਦਹਿਸ਼ਤਗਰਦ ਅਤੇ 2 ਫੌਜੀ ਜਵਾਨ ਮਾਰੇ ਗਏ ਹਨ। ਖ਼ੈਬਰ ਪਖ਼ਤੁਨਖ਼ਵਾ 'ਚ ਪਾਬੰਦੀਸ਼ੁਦਾ 'ਤਹਿਰੀ-ਕੇ-ਤਾਲੀਬਾਨ ਪਾਕਿਸਤਾਨ' ਜਦਕਿ ਬਲੋਚਿਸਤਾਨ 'ਚ ਪਾਬੰਦੀਸ਼ੁਦਾ 'ਬਲੋਚਿਸਤਾਨ ਲਿਬਰੇਸ਼ਨ ਫਰੰਟ' ਦੇ ਲੜਾਕੂ ਮਾਰੇ ਗਏ ਹਨ। ਪਾਕਿਸਤਾਨ ਵੱਲੋਂ ਕਿਹਾ ਗਿਆ ਹੈ ਕਿ ਮਾਰੇ ਗਏ ਦਹਿਸ਼ਤਗਰਦ ਭਾਰਤ ਵੱਲੋਂ ਸਪੌਂਸਰਡ ਸਨ। ਹੋਰ ਕਿਹੜੀਆਂ ਨੇ ਪਾਕਿਸਤਾਨ ਤੋਂ ਖ਼ਬਰਾਂ, ਜਾਨਣ ਲਈ ਸੁਣੋ ਇਹ ਪੌਡਕਾਸਟ...
SBS Punjabi - ਐਸ ਬੀ ਐਸ ਪੰਜਾਬੀ · SBS Audio
May 21, 20256m 59sFULL
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.
Show Notes