'ਨੀ ਮੈਂ ਹੋ ਜੂੰ ਸਾਧਣੀ' ਵਾਲੇ ਜੱਸੀ ਸੋਹਲ ਮੈਲਬਰਨ ‘ਚ, ਸੁਣੋ ਕੈਸਟਾਂ ਦੇ ਜ਼ਮਾਨੇ ਤੋਂ ਰੀਲ ਯੁੱਗ ਤੱਕ ਦੀ ਕਹਾਣੀ
ਸਾਲ 2005 ਵਿੱਚ ਸੰਗੀਤ ਦੀ ਦੁਨੀਆ ਵਿੱਚ ਪੈਰ ਰੱਖਣ ਵਾਲੇ ਪੰਜਾਬੀ ਗਾਇਕ 'ਜੱਸੀ ਸੋਹਲ' ਨੇ ਕਈ ਸੁਪਰਹਿੱਟ ਗਾਣੇ ਗਾਏ ਹਨ। ਜਿੰਨਾਂ ਵਿੱਚੋਂ 'ਨੀ ਮੈਂ ਹੋ ਜੂੰ ਸਾਧਣੀ', 'ਜੱਟਾ ਖਿੱਚ ਤਿਆਰੀ ਮੇਲਾ ਵੇਖਣ ਜਾਣਾ ਵੇ', 'ਮੁੰਡਾ ਹੋ ਗਿਆ ਮੁਰੀਦ', ਵਰਗੇ ਗਈ ਗੀਤ ਅਜੇ ਵੀ ਲੋਕਾਂ ਦੀ ਜ਼ੁਬਾਨ 'ਤੇ ਬਣੇ ਹੋਏ ਹਨ। ਜੱਸੀ ਸੋਹਲ ਨੇ ਮੈਲਬਰਨ ਵਿੱਚ ਐਸ ਬੀ ਐਸ ਪੰਜਾਬੀ ਦੇ ਸਟੂਡੀਓ ਪਹੁੰਚ ਕੇ ਇਹ ਸਾਰੇ ਗੀਤ ਵੀ ਸੁਣਾਏ ਅਤੇ ਇਹਨਾਂ ਗੀਤਾਂ ਦੇ ਪਿੱਛੇ ਦੀ ਕਹਾਣੀ ਤੇ ਆਪਣੇ ਮਿਊਜ਼ਿਕ ਕਰੀਅਰ ਦੇ ਸਫਰ ਬਾਰੇ ਕਈ ਅਹਿਮ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਸੁਣੋ ਪੂਰੀ ਗੱਲਬਾਤ ਇਸ ਇੰਟਰਵਿਊ ਰਾਹੀਂ...
SBS Punjabi - ਐਸ ਬੀ ਐਸ ਪੰਜਾਬੀ · SBS Audio
July 15, 202520m 5sFULL
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.
Show Notes