ਵੈਸਟਰਨ ਆਸਟ੍ਰੇਲੀਆ ਦੇ ਮਾਣਮੱਤੇ ਸਿੱਖ ਇਤਿਹਾਸ ਦੀ ਯਾਦ ਵਿੱਚ ਮਨਾਇਆ ਗਿਆ 'ਸਿੱਖ ਹੈਰੀਟੇਜ ਡੇਅ'
ਮਾਰਚ ਦਾ ਪਹਿਲਾ ਸ਼ਨੀਵਾਰ ਹਰ ਸਾਲ ਵਾਂਗ ਇਸ ਸਾਲ ਵੀ ਵੈਸਟਰਨ ਆਸਟ੍ਰੇਲੀਆ ਵਿੱਚ ਮੁੱਢਲੇ ਸਿੱਖਾਂ ਦੇ ਯੋਗਦਾਨ (150 ਸਾਲ ਪੁਰਾਣੇ ਇਤਿਹਾਸ) ਨੂੰ ਯਾਦ ਕਰਨ ਲਈ ‘ਆਸਟ੍ਰੇਲੀਆਈ ਸਿੱਖ ਹੈਰਿਟੇਜ ਡੇਅ'’ ਵਜੋਂ ਮਨਾਇਆ ਗਿਆ। 7 ਮਾਰਚ 2026 ਨੂੰ ਇਹ ਸਮਾਗਮ ਪਰਥ ਦੇ ਰਿਵਰਟਨ ਵਿਖੇ ਸਿੱਖ ਹੈਰਿਟੇਜ ਟ੍ਰੇਲ ਸਥਿਤ ਐਡੀਨੀਆ ਪਾਰਕ ਵਿੱਚ ਆਯੋਜਿਤ ਕੀਤਾ ਗਿਆ। ਇਹ ਸਥਾਨ ਇਤਿਹਾਸਕ ਮਹੱਤਵ ਰੱਖਦਾ ਹੈ ਕਿਉਂਕਿ 1930 ਦੇ ਦਹਾਕੇ ਵਿੱਚ ਪੱਛਮੀ ਆਸਟ੍ਰੇਲੀਆ ਵਿੱਚ ਸਿੱਖਾਂ ਦਾ ਕਾਨੂੰਨੀ ਤੌਰ ‘ਤੇ ਪਹਿਲੀ ਵਾਰ ਅੰਤਿਮ ਸੰਸਕਾਰ ਇੱਥੇ ਕੀਤਾ ਗਿਆ ਸੀ। ਪੂਰੀ ਜਾਣਕਾਰੀ ਲਈ ਤਰੁਣ ਪ੍ਰੀਤ ਸਿੰਘ ਨਾਲ ਕੀਤੀ ਇਹ ਇੰਟਰਵਿਊ ਸੁਣੋ।
SBS Punjabi - ਐਸ ਬੀ ਐਸ ਪੰਜਾਬੀ · SBS Audio
March 16, 20269m 1s
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.
Show Notes