ਤਿਆਰੀ ਬਿਨਾਂ ਸਨੋਅ ਵਿੱਚ ਜਾਣਾ ਪੈ ਸਕਦਾ ਹੈ ਮਹਿੰਗਾ, ਪੁਲਿਸ ਵੱਲੋਂ ਹਦਾਇਤ ਜਾਰੀ
ਆਸਟ੍ਰੇਲੀਆ ਦੇ ਬਰਫੀਲੇ ਇਲਾਕਿਆਂ ਵੱਲ ਜਾ ਰਹੇ ਸੈਲਾਨੀਆਂ ਲਈ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ। ਵਿਕਟੋਰੀਆ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜੇ ਤਿਆਰੀ ਬਿਨਾਂ ਤੁਸੀਂ ਅਲਪਾਈਨ ਇਲਾਕਿਆਂ ਵੱਲ ਜਾ ਰਹੇ ਹੋ, ਤਾਂ ਤੁਸੀਂ ਨਾ ਸਿਰਫ਼ ਆਪਣੀ ਸੁਰੱਖਿਆ ਨੂੰ, ਬਲਕਿ ਹੋਰਾਂ ਦੀ ਜ਼ਿੰਦਗੀ ਨੂੰ ਵੀ ਖਤਰੇ ‘ਚ ਪਾ ਰਹੇ ਹੋ। ਪਿਛਲੇ ਸਾਲ ਮਾਊਂਟ ਹੌਥਮ 'ਤੇ 1,471 ਵਾਹਨਾਂ ਨੂੰ ਵ੍ਹੀਲ ਚੇਨ ਨਾ ਹੋਣ ਕਾਰਨ ਵਾਪਸ ਮੋੜਿਆ ਗਿਆ ਸੀ। ਬਿਨਾਂ ਚੇਨ ਦੇ ਡਰਾਈਵਿੰਗ ਕਰਨ 'ਤੇ $395 ਤੋਂ ਲੈ ਕੇ $988 ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਰਿਪੋਰਟ...
SBS Punjabi - ਐਸ ਬੀ ਐਸ ਪੰਜਾਬੀ · SBS Audio
June 23, 20254m 22sFULL
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.
Show Notes