PLAY PODCASTS
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਅਸੀਂ ਗੱਲ ਕੀਤੀ ਹੈ ਪੰਜਾਬੀ ਭਰਾਵਾਂ ਵੱਲੋਂ ਆਸਟ੍ਰੇਲੀਆ 'ਚ ਸ਼ੁਰੂ ਕੀਤੇ 'ਕਿਸਾਨ' ਡੇਅਰੀ ਬਾਰੇ, ਜਿੰਨ੍ਹਾਂ ਨੇ ਡੇਅਰੀ ਇੰਡਸਟਰੀ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਸਨਮਾਨ ਸਮਾਰੋਹ ਵਿੱਚ 6 ਗੋਲਡ, 9 ਸਿਲਵਰ ਮੈਡਲ ਅਤੇ ਹਾਈਐਸਟ ਸਕੋਰਿੰਗ ਐਵਾਰਡ ਹਾਸਲ ਕੀਤੇ ਹਨ। ਇਸਤੋਂ ਇਲਾਵਾ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ 'ਨਸਲਕੁਸ਼ੀ' ਬਾਰੇ। ਨਾਲ ਹੀ ਦਿਨ ਦਾ ਨਿਊਜ਼ ਬੁਲੈਟਿਨ ਤੇ ਪਾਕਿਸਤਾਨ ਤੋਂ ਕੀ ਹੈ ਖ਼ਬਰ ਸਾਰ, ਸਾਰਾ ਕੁਝ ਸੁਣੋ ਸਾਡੇ ਇਸ ਪੂਰੇ ਰੇਡੀਓ ਪ੍ਰੋਗਰਾਮ 'ਚ...

SBS Punjabi - ਐਸ ਬੀ ਐਸ ਪੰਜਾਬੀ · SBS Audio

June 18, 202543m 37sFULL

Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.

Show Notes