ਰੇਲ ਗੱਡੀ ਦੀ ਚਪੇਟ ਵਿੱਚ ਆਇਆ ਟਰੱਕ, ਪਰਥ ਦੇ ਪੰਜਾਬੀ ਡਰਾਇਵਰ ਦੀ ਗਈ ਜਾਨ
ਪਰਥ ਵਾਸੀ ਟਰੱਕ ਡਰਾਇਵਰ ਜਸਪ੍ਰੀਤ ਗਰੇਵਾਲ (41 ਸਾਲ) ਦੀ ਸੜਕ ਹਾਦਸੇ ਵਿੱਚ ਹੋਈ ਮੌਤ ਤੋਂ ਬਾਅਦ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਉਸ ਦਾ 5 ਮਈ 2025 ਨੂੰ ਪਰਥ ਦੇ ਹੌਪਕਿਨਸਨ ਰੋਡ, ਕਾਰਡਅਪ ਸਬ-ਅਰਬ ਦੇ ਨੇੜੇ ਰੇਲ ਗੱਡੀ ਨਾਲ ਭਿਆਨਕ ਐਕਸੀਡੈਂਟ ਹੋ ਗਿਆ ਸੀ।
SBS Punjabi - ਐਸ ਬੀ ਐਸ ਪੰਜਾਬੀ · SBS Audio
May 14, 20258m 20s
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.
Show Notes