PLAY PODCASTS
ਕੁੱਝ ਗੂਗਲ ਕਰਨ ਤੋਂ ਪਹਿਲਾਂ ਜਲਦ ਹੀ ਤੁਹਾਨੂੰ ਆਪਣੀ ਉਮਰ ਦੀ ਪੁਸ਼ਟੀ ਕਰਨੀ ਪਵੇਗੀ

ਆਸਟ੍ਰੇਲੀਅਨਜ਼ ਨੂੰ ਜਲਦ ਹੀ ਆਪਣੇ ਸਰਚ ਇੰਜਣ ਅਕਾਊਂਟ ਵਿੱਚ ਸਾਈਨ ਇਨ ਕਰਨ ਸਮੇਂ ਆਪਣੀ ਉਮਰ ਦੀ ਜਾਂਚ ਕਰਾਵਉਣੀ ਪਵੇਗੀ। ਸਿਰਫ ਇੱਕ ਸੀਮਤ ਉਮਰ ਤੱਕ ਦੇ ਲੋਕ ਹੀ ਇਸ ਦੀ ਵਰਤੋਂ ਕਰ ਸਕਣਗੇ। ਅਜਿਹੇ ਮਾਪਦੰਡ ਕਦੋਂ ਤੋਂ ਸ਼ੁਰੂ ਹੋਣਗੇ ਇਹ ਜਾਨਣ ਲਈ ਸੁਣੋ ਇਹ ਪੋਡਕਾਸਟ…

SBS Punjabi - ਐਸ ਬੀ ਐਸ ਪੰਜਾਬੀ · SBS Audio

July 10, 20257m 19sFULL

Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.

Show Notes