
ਜ਼ੋਹਰਾਨ ਮਮਦਾਨੀ ਨੇ ਸਿਆਸੀ ਹਲਚਲ ਦਰਮਿਆਨ ਨਿਊਯਾਰਕ ਦੇ ਮੇਅਰ ਵਜੋਂ ਚੁੱਕੀ ਸਹੁੰ, ਸੁਣੋ ਕੀ ਹਨ ਇਨ੍ਹਾਂ ਦੀਆਂ ਪਹਿਲ-ਨੀਤੀਆਂ
ਨਿਊਯਾਰਕ ਸ਼ਹਿਰ ਦੇ ਨਵੇਂ ਮੇਅਰ ਜ਼ੋਹਰਾਨ ਮਮਦਾਨੀ ਨੇ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ ਹੈ ਅਤੇ ਆਪਣੇ ਨੀਤੀਗਤ ਏਜੰਡੇ ਦੀ ਰੂਪ-ਰੇਖਾ ਵੀ ਪੇਸ਼ ਕੀਤੀ ਹੈ। 34 ਸਾਲਾ ਡੈਮੋਕ੍ਰੇਟ ਨੇਤਾ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਦੀ ਅਗਵਾਈ ਕਰਨ ਵਾਲੇ ਪਹਿਲੇ ਮੁਸਲਮਾਨ, ਦੱਖਣੀ ਏਸ਼ੀਆਈ ਮੂਲ ਦੇ ਪਹਿਲੇ ਵਿਅਕਤੀ ਅਤੇ ਅਫਰੀਕਾ ਵਿੱਚ ਜਨਮੇ ਪਹਿਲੇ ਮੇਅਰ ਹਨ। ਮੈਨਹੈਟਨ ਵਿੱਚ ਸਹੁੰ ਚੁੱਕਣ ਸਮੇਂ ਉਨ੍ਹਾਂ ਨੇ ਕੁਰਾਨ ‘ਤੇ ਆਪਣਾ ਹੱਥ ਰੱਖਿਆ। ਉਨ੍ਹਾਂ ਦੀਆਂ ਮੁੱਖ ਨੀਤੀਆਂ ਕੀ ਹਨ ਅਤੇ ਇਸ ਰਾਜਨੀਤਕ ਉਤਾਰ-ਚੜ੍ਹਾਵਾਂ ਭਰੇ ਸਮੇਂ ਵਿੱਚ ਕਾਰਜਭਾਰ ਸੰਭਾਲਣ ਨਾਲ ਉਨ੍ਹਾਂ ਨੂੰ ਕਿਹੜੀਆਂ ਚੁਣੌਤੀਆਂ ਦਰਪੇਸ਼ ਹੋ ਸਕਦੀਆਂ ਹਨ? ਇਹ ਜਾਣਨ ਲਈ ਸੁਣੋ ਇਹ ਪੌਡਕਾਸਟ।
SBS Punjabi - ਐਸ ਬੀ ਐਸ ਪੰਜਾਬੀ · SBS Audio
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.