ਖਬਰਨਾਮਾ: ਆਸਟ੍ਰੇਲੀਆ ਦੀਆਂ ਸੱਭਿਆਚਾਰਕ ਤੌਰ 'ਤੇ ਖਾਸ ਵਸਤੂਆਂ ਦੀ ਇੱਕ ਸਦੀ ਤੋਂ ਬਾਅਦ ਹੋਵੇਗੀ ਦੇਸ਼ ਵਾਪਸੀ
ਆਸਟ੍ਰੇਲੀਆ ਦੀਆਂ 11 ਸੱਭਿਆਚਾਰਕ ਤੌਰ 'ਤੇ ਖਾਸ ਵਸਤੂਆਂ ਇੱਕ ਸਦੀ ਤੋਂ ਬਾਅਦ ਅਮਰੀਕਾ ਦੇ ਅਜਾਇਬ ਘਰ ਤੋਂ ਆਸਟ੍ਰੇਲੀਆ 'ਚ ਵਾਪਸ ਆ ਰਹੀਆਂ ਹਨ। ਇਹ ਵਸਤੂਆਂ 19 ਵੀਂ ਸਦੀ ਦੇ ਅਖੀਰ ਵਿਚ ਅਤੇ 20 ਵੀਂ ਸਦੀ ਦੇ ਅਰੰਭ ਵਿਚ ਲੌਰਕੀਆ ਦੇਸ਼ ਤੋਂ ਇਕੱਤਰ ਕੀਤੀਆਂ ਗਈਆਂ ਸਨ ਅਤੇ ਅਜਾਇਬ ਘਰ ਨੂੰ ਦਾਨ ਕਰ ਦਿੱਤੀਆਂ ਗਈਆਂ ਸਨ।
SBS Punjabi - ਐਸ ਬੀ ਐਸ ਪੰਜਾਬੀ · SBS Audio
May 22, 20253m 7sFULL
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.
Show Notes