ਖ਼ਬਰਨਾਮਾਂ: ਰਾਇਲ ਕਮਿਸ਼ਨ ਦੀ ਸੰਭਾਵਨਾ, ਭਿਆਨਕ ਗਰਮੀ ਦੀ ਚੇਤਾਵਨੀ ਅਤੇ ਗਲੋਬਲ ਸੁਰੱਖਿਆ ਤਣਾਅ
ਬੌਂਡਾਈ ਬੀਚ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਅੱਤਵਾਦ ਅਤੇ ਯਹੂਦੀ ਵਿਰੋਧੀ ਘਟਨਾਵਾਂ ‘ਤੇ ਰਾਇਲ ਕਮਿਸ਼ਨ ਦੀ ਮੰਗ ਵਧ ਰਹੀ ਹੈ, ਜਦਕਿ ਆਸਟ੍ਰੇਲੀਆ ਦੇ ਕਈ ਸੂਬੇ ਭਿਆਨਕ ਗਰਮੀ ਅਤੇ ਅੱਗ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਅੰਤਰਰਾਸ਼ਟਰੀ ਪੱਧਰ ‘ਤੇ, ਵੇਨੇਜ਼ੂਏਲਾ ਅਤੇ ਗ੍ਰੀਨਲੈਂਡ ਨਾਲ ਜੁੜੀਆਂ ਅਮਰੀਕੀ ਨੀਤੀਆਂ ਨੇ ਸੁਰੱਖਿਆ ਚਿੰਤਾਵਾਂ ਨੂੰ ਗਰਮਾ ਦਿੱਤਾ ਹੈ, ਅਤੇ ਰੂਸੀ ਤੇਲ ‘ਤੇ ਲਗੇ ਟੈਰਿਫਾਂ ਕਾਰਨ ਅਮਰੀਕਾ ਅਤੇ ਭਾਰਤ ਦੇ ਰਿਸ਼ਤਿਆਂ ਵਿੱਚ ਤਣਾਅ ਦੀ ਗੱਲ ਵੀ ਸਾਹਮਣੇ ਆਈ ਹੈ। ਇਹ ਅਤੇ ਹੋਰ ਚੋਣਵੀਆਂ ਖਬਰਾਂ ਦੇ ਵਿਸਥਾਰ ਲਈ ਸੁਣੋ ਇਹ ਪੌਡਕਾਸਟ...
SBS Punjabi - ਐਸ ਬੀ ਐਸ ਪੰਜਾਬੀ · SBS Audio
January 7, 20264m 16s
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.
Show Notes