PLAY PODCASTS
ਛੋਟੀ ਉਮਰ, ਵੱਡੀ ਉਪਲਬਧੀ: ਬ੍ਰਿਸਬੇਨ ਦੇ ਔਲਖ ਭਰਾਵਾਂ ਦੀ ਆਸਟ੍ਰੇਲੀਅਨ ਫੁੱਟਸਲ ਚੈਂਪੀਅਨਸ਼ਿਪ ਤੱਕ ਦੀ ਉਡਾਨ

ਪੰਜਾਬੀ ਭਾਈਚਾਰੇ ਲਈ ਮਾਣ ਦੀ ਗੱਲ ਹੈ ਕਿ ਬ੍ਰਿਸਬੇਨ ਦੇ ਦੋ ਭਰਾ, ਰਣਵਿਜੇ ਸਿੰਘ ਔਲਖ (ਅੰਡਰ-14) ਅਤੇ ਰਣਬੀਰ ਸਿੰਘ ਔਲਖ (ਅੰਡਰ-10), ਆਸਟ੍ਰੇਲੀਆ ਦੀ ਨੈਸ਼ਨਲ ਫੁੱਟਸਲ ਚੈਂਪੀਅਨਸ਼ਿਪ ਲਈ ਚੁਣੇ ਗਏ ਹਨ। ਇਨ੍ਹਾਂ ਵਿੱਚੋਂ ਰਣਵਿਜੇ ਨੂੰ ਬੈਲਜੀਅਮ ਦੌਰੇ ਲਈ ਆਸਟ੍ਰੇਲੀਆਈ ਅੰਡਰ-14 ਟੀਮ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਇਹਨਾਂ ਦੋਨੋਂ ਬੱਚਿਆਂ ਅਤੇ ਇਹਨਾਂ ਤੇ ਮਾਣ ਮਹਿਸੂਸ ਕਰ ਰਹੇ ਇਹਨਾਂ ਦੇ ਪਿਤਾ ਸਰਵਪ੍ਰੀਤ ਸਿੰਘ ਔਲਖ ਨਾਲ ਪੂਰੀ ਗੱਲਬਾਤ ਸਣਦੇ ਹਾਂ।

SBS Punjabi - ਐਸ ਬੀ ਐਸ ਪੰਜਾਬੀ · SBS Audio

January 28, 202616m 23s

Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.

Show Notes

ਪੰਜਾਬੀ ਭਾਈਚਾਰੇ ਲਈ ਮਾਣ ਦੀ ਗੱਲ ਹੈ ਕਿ ਬ੍ਰਿਸਬੇਨ ਦੇ ਦੋ ਭਰਾ, ਰਣਵਿਜੇ ਸਿੰਘ ਔਲਖ (ਅੰਡਰ-14) ਅਤੇ ਰਣਬੀਰ ਸਿੰਘ ਔਲਖ (ਅੰਡਰ-10), ਆਸਟ੍ਰੇਲੀਆ ਦੀ ਨੈਸ਼ਨਲ ਫੁੱਟਸਲ ਚੈਂਪੀਅਨਸ਼ਿਪ ਲਈ ਚੁਣੇ ਗਏ ਹਨ। ਇਨ੍ਹਾਂ ਵਿੱਚੋਂ ਰਣਵਿਜੇ ਨੂੰ ਬੈਲਜੀਅਮ ਦੌਰੇ ਲਈ ਆਸਟ੍ਰੇਲੀਆਈ ਅੰਡਰ-14 ਟੀਮ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਇਹਨਾਂ ਦੋਨੋਂ ਬੱਚਿਆਂ ਅਤੇ ਇਹਨਾਂ ਤੇ ਮਾਣ ਮਹਿਸੂਸ ਕਰ ਰਹੇ ਇਹਨਾਂ ਦੇ ਪਿਤਾ ਸਰਵਪ੍ਰੀਤ ਸਿੰਘ ਔਲਖ ਨਾਲ ਪੂਰੀ ਗੱਲਬਾਤ ਸਣਦੇ ਹਾਂ।
ਛੋਟੀ ਉਮਰ, ਵੱਡੀ ਉਪਲਬਧੀ: ਬ੍ਰਿਸਬੇਨ ਦੇ ਔਲਖ ਭਰਾਵਾਂ ਦੀ ਆਸਟ੍ਰੇਲੀਅਨ ਫੁੱਟਸਲ ਚੈਂਪੀਅਨਸ਼ਿਪ ਤੱਕ ਦੀ ਉਡਾਨ — SBS Punjabi - ਐਸ ਬੀ ਐਸ ਪੰਜਾਬੀ — Play Podcasts