ਖ਼ਬਰਨਾਮਾ: ਚੰਦਰਮਾ 'ਤੇ ਮਿਸ਼ਨ ਲਈ ਆਸਟ੍ਰੇਲੀਆ ਭੇਜੇਗਾ ਆਪਣਾ ਪਹਿਲਾ 'ਮੂਨ ਰੋਵਰ'
ਆਸਟ੍ਰੇਲੀਆ ਦੀ ਪੁਲਾੜ (ਸਪੇਸ) ਏਜੰਸੀ ਨੇ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ਦਾ ਪਹਿਲਾ 'ਮੂਨ ਰੋਵਰ' ਇਸ ਦਹਾਕੇ ਦੇ ਅੰਤ ਤੱਕ ਚੰਦਰਮਾ 'ਤੇ ਇੱਕ ਮਿਸ਼ਨ ਲਈ ਜਾਵੇਗਾ। ਇਹ 'Roo-Ver' 14 ਦਿਨਾਂ ਲਈ ਚੰਦਰਮਾ ਉੱਤੇ ਜਾ ਕੇ ਕੰਮ ਕਰੇਗਾ। ਇਸ ਨੂੰ ਚੰਦਰਮਾ ਦੀ ਸਤ੍ਹਾ ਦਾ ਅਧਿਐਨ ਕਰਨ ਅਤੇ ਹੋਰ ਪੁਲਾੜ ਖੋਜ ਦਾ ਸਮਰਥਨ ਕਰਨ ਲਈ ਡੇਟਾ ਇਕੱਠਾ ਕਰਨ ਦਾ ਕੰਮ ਸੌਂਪਿਆ ਜਾਵੇਗਾ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ.....
SBS Punjabi - ਐਸ ਬੀ ਐਸ ਪੰਜਾਬੀ · SBS Audio
August 29, 20253m 41sFULL
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.
Show Notes