PLAY PODCASTS
ਖ਼ਬਰਾਂ ਫਟਾਫੱਟ: ਦੋ ਪੁਲਿਸ ਅਫਸਰਾਂ ਦੇ ਕਤਲ ਦਾ ਕਥਿਤ ਦੋਸ਼ੀ ਅਜੇ ਵੀ ਫਰਾਰ, ਬ੍ਰਿਟਨੀ ਹਿਗਿੰਸ ਮਾਣਹਾਨੀ ਕੇਸ ਹਾਰੀ ਤੇ ਹੋਰ ਖ਼ਬਰਾਂ

56 ਸਾਲਾਂ ਡੇਜ਼ੀ ਫ੍ਰੀਮੈਨ ਦੀ ਤਲਾਸ਼ ਚੌਥੇ ਦਿਨ ਵੀ ਜਾਰੀ ਹੈ ਅਤੇ ਜਾਂਚ ਅਜੇ ਵੀ ਚੱਲ ਰਹੀ ਹੈ। ਫਰੀਮੈਨ ਮੰਗਲਵਾਰ 26 ਅਗਸਤ ਨੂੰ ਰਾਜ ਦੇ ਉੱਤਰ-ਪੂਰਬ ਵਿੱਚ ਪੋਰੇਪੁੰਕਾਹ ਨੇੜੇ ਜੰਗਲ ਵਿੱਚ ਫਰਾਰ ਹੋ ਗਿਆ ਸੀ, ਉਸ 'ਤੇ ਦੋਸ਼ ਹੈ ਕਿ ਉਸਨੇ ਕਥਿਤ ਤੌਰ 'ਤੇ ਦੋ ਪੁਲਿਸ ਅਫਸਰਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਹੈ। ਓਧਰ, ਬ੍ਰਿਟਨੀ ਹਿਗਿੰਸ ਆਪਣੀ ਸਾਬਕਾ ਬੌਸ ਲਿੰਡਾ ਰੇਨੌਲਡਜ਼ ਖ਼ਿਲਾਫ਼ ਉੱਚ-ਪੱਧਰੀ ਮਾਣਹਾਨੀ ਮਾਮਲੇ ਵਿੱਚ ਹਾਰ ਗਈ ਹੈ। ਇਸਤੋਂ ਇਲਾਵਾ ਭਾਰਤ ਦੇ ਨਵੇਂ ਆਨਲਾਈਨ ਗੇਮਿੰਗ ਬਿੱਲ ਨੂੰ ਪਹਿਲੀ ਕਾਨੂੰਨੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋਰ ਕਿਹੜੀਆਂ ਹਨ ਇਸ ਹਫਤੇ ਦੀਆਂ ਹੋਰ ਵੱਡੀਆਂ ਖਬਰਾਂ ਸੁਣੋ ਇਸ ਪੌਡਕਾਸਟ ਵਿੱਚ...

SBS Punjabi - ਐਸ ਬੀ ਐਸ ਪੰਜਾਬੀ · SBS Audio

August 29, 20254m 46sFULL

Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.

Show Notes