PLAY PODCASTS
ਖਬਰਨਾਮਾ: ਐਲਬਨੀਜ਼ੀ ਨੇ ਇੱਕ ਵਾਰ ਫਿਰ ਕਿਹਾ ਕਿ ਰਾਸ਼ਟਰੀ ਰੱਖਿਆ ਰਣਨੀਤੀ ਦੇ ਹਿੱਸੇ ਵਜੋਂ ਰੱਖਿਆ ਖਰਚ ਨਹੀਂ ਵਧਾਏਗਾ ਆਸਟ੍ਰੇਲੀਆ

ਅਮਰੀਕਾ ਵੱਲੋਂ ਰੱਖਿਆ ਬਜਟ ਨੂੰ ਵਧਾਉਣ ਦੀਆਂ ਮੰਗਾਂ ਤੋਂ ਬਾਅਦ, ਐਂਥਨੀ ਅਲਬਾਨੀਜੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਅਗਲੇ ਅਪ੍ਰੈਲ ਵਿੱਚ ਰਾਸ਼ਟਰੀ ਰੱਖਿਆ ਰਣਨੀਤੀ ਦੇ ਹਿੱਸੇ ਵਜੋਂ ਰੱਖਿਆ ਖਰਚ ਨਹੀਂ ਵਧਾਏਗਾ। ਅਮਰੀਕਾ ਆਸਟ੍ਰੇਲੀਆ ਤੋਂ ਆਪਣੇ ਰੱਖਿਆ ਖਰਚ ਨੂੰ G-D-P ਦੇ 3.5 ਪ੍ਰਤੀਸ਼ਤ ਤੱਕ ਵਧਾਉਣ ਦੀ ਮੰਗ ਕਰ ਰਿਹਾ ਹੈ। ਪ੍ਰਧਾਨ ਮੰਤਰੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਵਿਦੇਸ਼ ਮੰਤਰੀ ਪੈਨੀ ਵੋਂਗ ਅਮਰੀਕਾ ਦੀ ਯਾਤਰਾ ਤੇ ਜਾ ਰਹੀ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਐਸ ਬੀ ਐਸ ਦੇ ਇਸ ਪੌਡਕਾਸਟ ਰਾਹੀਂ ਜਾਣੋ।

SBS Punjabi - ਐਸ ਬੀ ਐਸ ਪੰਜਾਬੀ · SBS Audio

June 30, 20254m 40sFULL

Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.

Show Notes

ਅਮਰੀਕਾ ਵੱਲੋਂ ਰੱਖਿਆ ਬਜਟ ਨੂੰ ਵਧਾਉਣ ਦੀਆਂ ਮੰਗਾਂ ਤੋਂ ਬਾਅਦ, ਐਂਥਨੀ ਅਲਬਾਨੀਜੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਅਗਲੇ ਅਪ੍ਰੈਲ ਵਿੱਚ ਰਾਸ਼ਟਰੀ ਰੱਖਿਆ ਰਣਨੀਤੀ ਦੇ ਹਿੱਸੇ ਵਜੋਂ ਰੱਖਿਆ ਖਰਚ ਨਹੀਂ ਵਧਾਏਗਾ। ਅਮਰੀਕਾ ਆਸਟ੍ਰੇਲੀਆ ਤੋਂ ਆਪਣੇ ਰੱਖਿਆ ਖਰਚ ਨੂੰ G-D-P ਦੇ 3.5 ਪ੍ਰਤੀਸ਼ਤ ਤੱਕ ਵਧਾਉਣ ਦੀ ਮੰਗ ਕਰ ਰਿਹਾ ਹੈ। ਪ੍ਰਧਾਨ ਮੰਤਰੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਵਿਦੇਸ਼ ਮੰਤਰੀ ਪੈਨੀ ਵੋਂਗ ਅਮਰੀਕਾ ਦੀ ਯਾਤਰਾ ਤੇ ਜਾ ਰਹੀ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਐਸ ਬੀ ਐਸ ਦੇ ਇਸ ਪੌਡਕਾਸਟ ਰਾਹੀਂ ਜਾਣੋ।
ਖਬਰਨਾਮਾ: ਐਲਬਨੀਜ਼ੀ ਨੇ ਇੱਕ ਵਾਰ ਫਿਰ ਕਿਹਾ ਕਿ ਰਾਸ਼ਟਰੀ ਰੱਖਿਆ ਰਣਨੀਤੀ ਦੇ ਹਿੱਸੇ ਵਜੋਂ ਰੱਖਿਆ ਖਰਚ ਨਹੀਂ ਵਧਾਏਗਾ ਆਸਟ੍ਰੇਲੀਆ — SBS Punjabi - ਐਸ ਬੀ ਐਸ ਪੰਜਾਬੀ — Play Podcasts