
ਮੱਧ ਪੂਰਬੀ ਤਣਾਅ ਦੇ ਚੱਲਦੇ ਆਸਟ੍ਰੇਲੀਆ ਸਰਕਾਰ ਕੁਝ ਦੇਸ਼ਾਂ ਦੇ ਲੋਕਾਂ ਦੀ ਆਮਦ 'ਤੇ ਲਗਾ ਸਕਦਾ ਹੈ ਅਸਥਾਈ ਪਾਬੰਦੀ
ਸਰਕਾਰ ਇੱਕ ਨਵੇਂ ਕਾਨੂੰਨ ਉੱਤੇ ਵਿਚਾਰ ਕਰ ਰਹੀ ਹੈ ਜਿਸਦੇ ਤਹਿਤ, ਕੁਝ ਦੇਸ਼ਾਂ ਦੇ ਲੋਕਾਂ ਲਈ ਅਸਥਾਈ ਤੌਰ ਉੱਤੇ ਆਸਟ੍ਰੇਲੀਆ ਆਉਣ ਲਈ ਪਾਬੰਦੀ ਲਗਾਈ ਜਾਵੇਗੀ। ਮਨੁੱਖੀ ਕਾਰਕੁੰਨਾਂ ਵਲੋਂ ਇਨ੍ਹਾਂ ਨਵੇਂ ਕਨੂੰਨਾਂ ਦੀ ਨਿੰਦਾ ਕੀਤੀ ਜਾ ਰਹੀ ਹੈ। ਪਰ ਸਰਕਾਰ ਅਤੇ ਗੱਠਜੋੜ ਦੋਵਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਮੱਧ ਪੂਰਬ ਵਿੱਚ ਟਕਰਾਅ ਕਾਰਨ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਵੱਡੀ ਤਾਦਾਦ ਵਿੱਚ ਲੋਕ ਸ਼ਰਨ ਮੰਗ ਸਕਦੇ ਹਨ। ਪ੍ਰਸਤਾਵਿਤ ਤਬਦੀਲੀਆਂ ਦੇ ਤਹਿਤ, ਗ੍ਰਹਿ ਮੰਤਰੀ ਨੂੰ ਨਾਮਜ਼ਦ ਦੇਸ਼ਾਂ ਦੇ ਲੋਕਾਂ ਲਈ ਛੇ ਮਹੀਨਿਆਂ ਤੱਕ ਦੀ ਪ੍ਰਵੇਸ਼ ਪਾਬੰਦੀ ਜਾਰੀ ਕਰਨ ਦੀਆਂ ਨਵੀਆਂ ਸ਼ਕਤੀਆਂ ਦਿੱਤੀਆਂ ਜਾਣਗੀਆਂ। ਕਿਹੜੇ ਦੇਸ਼ਾਂ ਨੂੰ ਪਾਬੰਦੀ ਲਈ ਸੂਚੀਬੱਧ ਕੀਤਾ ਗਿਆ ਹੈ? ਜਾਨਣ ਲਈ ਸੁਣੋ ਇਹ ਪੌਡਕਾਸਟ...
SBS Punjabi - ਐਸ ਬੀ ਐਸ ਪੰਜਾਬੀ · SBS Audio
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.