
ਖਬਰਨਾਮਾ: ਪਾਕਿਸਤਾਨ ਨਾਲ ਜੰਗਬੰਦੀ ਤੋਂ ਬਾਅਦ, ਭਾਰਤ ਨੇ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਨਾਲ ਕੀਤੀ ਪਹਿਲੀ ਰਾਜਨੀਤਿਕ ਗੱਲਬਾਤ
ਬੀਤੇ ਦਿਨੀ ਭਾਰਤ ਦੇ External Affairs Minister ਐਸ ਜੈਸ਼ੰਕਰ ਨੇ ਤਾਲਿਬਾਨ-ਸ਼ਾਸਿਤ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤੇਹਿਦਾ ਨਾਲ ਆਪਣੀ ਪਹਿਲੀ ਗੱਲਬਾਤ ਕੀਤੀ ਹੈ। 2021 ਵਿੱਚ ਕਾਬੁਲ ਉੱਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਇਹ ਭਾਰਤ ਅਤੇ ਅਫ਼ਗ਼ਾਨਿਸਤਾਨ ਦੀ ਪਹਿਲਾ ਰਾਜਨੀਤਿਕ ਗੱਲਬਾਤ ਹੈ। ਜ਼ਿਕਰਯੋਗ ਹੈ ਕਿ ਇਹ ਗੱਲਬਾਤ ਭਾਰਤ ਅਤੇ ਪਾਕਿਸਤਾਨ ਵਿਚਾਲੇ ਚਲ ਰਹੇ ਤਣਾਵਾਂ ਅਤੇ ਜੰਗਬੰਦੀ ਸਹਿਮਤੀ ਤੋਂ ਕੁਝ ਦਿਨਾਂ ਬਾਅਦ ਹੋਈ ਹੈ। ਅਤੇ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਵਿਕਟੋਰੀਆ ਵਿੱਚ ਵਲੰਟੀਅਰ ਫਾਇਰਫਾਈਟਰਾਂ ਨੇ ਇੱਕ ਐਮਰਜੈਂਸੀ ਸੇਵਾਵਾਂ ਟੈਕਸ ਪਾਸ ਹੋਣ ਦੇ ਵਿਰੋਧ ਵਿੱਚ ਆਪਣੀਆਂ ਅਸਾਮੀਆਂ ਛੱਡ ਦਿੱਤੀਆਂ ਹਨ। ਇਹ ਅਤੇ ਦੇਸ਼ ਦੁਨੀਆ ਦੀਆਂ ਮੁੱਖ ਖਬਰਾਂ ਲਈ ਐਸ ਬੀ ਐਸ ਪੰਜਾਬੀ ਦੀ ਇਹ ਪੇਸ਼ਕਾਰੀ ਸੁਣੋ:
SBS Punjabi - ਐਸ ਬੀ ਐਸ ਪੰਜਾਬੀ · SBS Audio
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.