ਬਾਲੀਵੁੱਡ ਗੱਪਸ਼ੱਪ: ਉਪਰੇਸ਼ਨ ਸਿੰਦੂਰ ਦੇ ਨਾਮ ਤੇ ਫਿਲਮਾਂ ਬਣਾਉਣ ਲਈ ਬਾਲੀਵੁੱਡ ਨਿਰਮਾਤਾਵਾਂ ਵਿੱਚ ਲੱਗੀ ਹੋੜ
'ਉਪਰੇਸ਼ਨ ਸਿੰਦੂਰ' ਤੋਂ ਬਾਅਦ ਹੁਣ ਬਾਲੀਵੁੱਡ ਦੇ ਦਰਜਨਾਂ ਪਰੋਡਿਊਸਰਾਂ ਨੇ ਇਸ ਨਾਮ 'ਤੇ ਫਿਲਮ ਬਨਾਉਣ ਲਈ ਨਾਮ ਰਜਿਸਟਰ ਕਰਵਾਉਣ ਲਈ ਹੋੜ ਸ਼ੁਰੂ ਕਰ ਦਿੱਤੀ ਹੈ। ਇਹ ਅਤੇ ਇਸ ਹਫਤੇ ਦੀਆਂ ਹੋਰ ਫਿਲਮੀ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...
SBS Punjabi - ਐਸ ਬੀ ਐਸ ਪੰਜਾਬੀ · SBS Audio
May 15, 20255m 13s
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.
Show Notes