PLAY PODCASTS
ਵਿੱਤੀ ਤੌਰ ਉੱਤੇ ਮਦਦ ਦੀਆਂ ਸੀਮਾਂਵਾਂ ਕਿੱਥੇ ਖ਼ਤਮ ਹੁੰਦੀਆਂ ਹਨ? ਜਾਣੋ ਪੈਸੇ ਨਾਲ ਜੁੜੇ ਆਪਣੇ ਕਾਨੂੰਨੀ ਅਤੇ ਸਮਾਜਿਕ ਹੱਕਾਂ ਬਾਰੇ

ਪੰਜਾਬੀ ਭਾਈਚਾਰੇ ਵਿੱਚ ਸ਼ਗਨ ਦੇਣਾ, ਇੱਕ ਦੂਜੇ ਦੀ ਲੋੜ ਪੈਣ 'ਤੇ ਮਦਦ ਕਰਨਾ ਸਭਿਆਚਾਰ ਦਾ ਹਿੱਸਾ ਹੈ। ਪਰ ਵਿੱਤੀ ਤੌਰ ਉੱਤੇ ਮਦਦ ਦੀਆਂ ਸੀਮਾਵਾਂ ਕਿੱਥੇ ਖ਼ਤਮ ਹੁੰਦੀਆਂ ਹਨ ਅਤੇ ਆਰਥਿਕ ਦੁਰਵਿਵਹਾਰ ਕਿਥੋਂ ਸ਼ੁਰੂ ਹੁੰਦਾ ਹੈ? ਮਾਹਰ ਮੰਨਦੇ ਹਨ ਕਿ ਪਰਿਵਾਰਾਂ ਵਿੱਚ ਵੀ ਪੈਸੇ ਦਾ ਲੈਣ-ਦੇਣ ਇੱਕ ਪਰੇਸ਼ਾਨੀ ਬਣ ਸਕਦਾ ਹੈ। ਜਾਣੋ ਪੈਸੇ ਨਾਲ ਜੁੜੇ ਆਪਣੇ ਕਾਨੂੰਨੀ ਅਤੇ ਸਮਾਜਿਕ ਹੱਕਾਂ ਬਾਰੇ ਇਸ ਪੌਡਕਾਸਟ ਰਾਹੀਂ.....

SBS Punjabi - ਐਸ ਬੀ ਐਸ ਪੰਜਾਬੀ · SBS Audio

July 10, 202510m 8sFULL

Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.

Show Notes