PLAY PODCASTS
Diabetes Awareness Month: Expert shares tips on timely treatment and diagnosis - ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਕਾਬੂ ਵਿੱਚ ਕੀਤਾ ਜਾ ਸਕਦਾ ਹੈ

With November being the National Diabetes Awareness Month, SBS Punjabi spoke to dietician Simran Grover, who stressed the need for timely diagnosis and proper treatment by opting for regular screenings and identifying the early symptoms of the disease. - ਸਿਡਨੀ ਦੀ ਰਹਿਣ ਵਾਲੀ ਡਾਇਟੀਸ਼ੀਅਨ ਸਿਮਰਨ ਗਰੋਵਰ ਸਲਾਹ ਦਿੰਦੀ ਹੈ ਕਿ ਬੇਸ਼ਕ ਤੁਹਾਡੇ ਵਿੱਚ ਡਾਇਬੀਟੀਜ਼ ਦੇ ਕੋਈ ਲੱਛਣ ਨਾ ਵੀ ਹੋਣ ਤਾਂ ਵੀ ਤੁਸੀਂ ਹਰ ਸਾਲ ਆਪਣੇ ਜਨਮ ਦਿਨ ਦੇ ਆਸ-ਪਾਸ ਇਸ ਰੋਗ ਦੀ ਜਾਂਚ ਜਰੂਰ ਕਰਵਾਓ ਅਤੇ ਜੇਕਰ ਤੁਹਾਡੇ ਵਿੱਚ ਇਸ ਰੋਗ ਦੇ ਕੋਈ ਪੂਰਵ ਲੱਛਣ ਜਾਂ ਸ਼ੁਰੂਆਤੀ ਚਿੰਨ੍ਹ ਨਜ਼ਰ ਆਉਂਦੇ ਹਨ, ਤਾਂ ਆਪਣੀ ਜੀਵਨਸ਼ੈਲੀ ਵਿਚਲੇ ਬਦਲਾਵਾਂ ਦੁਆਰਾ ਤੁਸੀਂ ਇਸ ਨੂੰ ਕਾਬੂ ਵਿੱਚ ਕਰ ਸਕਦੇ ਹੋ।

SBS Punjabi - ਐਸ ਬੀ ਐਸ ਪੰਜਾਬੀ · SBS Audio

November 24, 202120m 9s

Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.

Show Notes