PLAY PODCASTS
Darwin special outside broadcast: Listen to the full SBS Punjabi radio program - ਐਸ ਬੀ ਐਸ ਦੇ 50 ਸਾਲ: ਸੁਣੋ ਡਾਰਵਿਨ ਤੋਂ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

This radio program features the voices and experiences of Darwin’s growing Punjabi community. As part of SBS’s 50 Years of Belonging celebrations, this special outside broadcast included powerful live interviews about migration and everyday life in the Northern Territory’s capital. - ਐਸ ਬੀ ਐਸ ਰੇਡੀਓ ਦੇ 50 ਸਾਲ ਪੂਰੇ ਹੋਣ ਜਾ ਰਹੇ ਹਨ। ਇਸੇ ਸਬੰਧ ਵਿੱਚ ਇੱਕ ਖਾਸ ਕੋਸ਼ਿਸ਼ ਕਰਦੇ ਹੋਏ ਐਸ ਬੀ ਐਸ ਪੰਜਾਬੀ ਨੇ ਨੋਰਥਰਨ ਟੈਰੀਟ੍ਰੀ ਦੀ ਰਾਜਧਾਨੀ ਡਾਰਵਿਨ ਤੋਂ ਇੱਕ ਲਾਈਵ ਰੇਡੀਓ ਸ਼ੋਅ ਕੀਤਾ। ਇਸ ਰੇਡੀਓ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਮੁੱਖ ਖ਼ਬਰਾਂ ਤੋਂ ਇਲਾਵਾ ਪਰਵਾਸ ਅਤੇ ਰਹਿਣ ਸਹਿਣ ਪੱਖੋਂ, ਡਾਰਵਿਨ ਦੇ ਨਿਰੰਤਰ ਵਧ-ਫੁੱਲ ਰਹੇ ਪੰਜਾਬੀ ਭਾਈਚਾਰੇ ਨਾਲ ਕੁਝ ਖਾਸ ਗੱਲਾਂ ਪੇਸ਼ ਕੀਤੀਆਂ ਗਈਆਂ। ਸਾਲ 2017 ਵਿੱਚ, ਆਸਟ੍ਰੇਲੀਅਨ ਆਫ ਦਾ ਯੀਅਰ ਰਹੇ ਤਜਿੰਦਰ ਪਾਲ ਸਿੰਘ ਅਤੇ ਪਿਛਲੇ 30 ਸਾਲ ਤੋ ਡਾਰਵਿਨ ਵਿੱਚ ਰਹਿਣ ਵਾਲੇ ਜਸਮਿੰਦਰ ਆਨੰਦ ਦੇ ਬਹੁਮੁੱਲੇ ਅਨੁਭਵਾਂ ਦੇ ਨਾਲ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਇਸ ਸਥਾਨ ਲਈ ਦ੍ਰਿਸ਼ਟੀਕੋਣਾਂ ਨੂੰ ਵੀ ਜਾਣੋ ਇਸ ਪੌਡਕਾਸਟ ਦੇ ਜ਼ਰੀਏ।

SBS Punjabi - ਐਸ ਬੀ ਐਸ ਪੰਜਾਬੀ · SBS Audio

May 26, 202553m 29s

Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.

Show Notes