PLAY PODCASTS
Australia keeps permanent migration number steady at 185,000: How could it affect your PR plans? - ਐਕਸਪਲੇਨਰ: ਆਸਟ੍ਰੇਲੀਆ ਦਾ ਸਥਾਈ ਪ੍ਰਵਾਸ 1,85,000 ਉੱਤੇ ਸਥਿਰ: ਕਿਸਦੇ ਲਈ ਸੌਖੀ ਤੇ ਕਿਸਦੇ ਲਈ ਔਖੀ ਹੋਈ ਪੀ.ਆਰ?

Two days after the nationwide protests against mass migration, the Federal government has announced that it will not change the number of permanent migration numbers. A total of 185,000 permanent visas will be available in 2025-26, same as 2024-25. For those hoping to secure Australian permanent residency, what does this mean? - ਆਸਟ੍ਰੇਲੀਆ ਨੇ ਵਿੱਤੀ ਸਾਲ 2025-26 ਵਿੱਚ ਪ੍ਰਦਾਨ ਕੀਤੀ ਜਾਣ ਵਾਲੀ ਸਥਾਈ ਪ੍ਰਵਾਸ ਦੀ ਹੱਦ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ ਵਿੱਚ ਆਸਟ੍ਰੇਲੀਆ ਕੁੱਲ 185,000 ਸਥਾਈ ਵੀਜ਼ੇ (P.R.) ਪ੍ਰਦਾਨ ਕਰੇਗਾ। ਜ਼ਿਕਰਯੋਗ ਹੈ ਕਿ ਸਥਾਈ ਪ੍ਰਵਾਸ ਵਿੱਚ ਹੁਨਰਮੰਦ (skilled migration), ਪਰਿਵਾਰਕ (family sponsored) ਅਤੇ ਮਾਨਵਤਾਵਾਦੀ (humanitarian) ਵੀਜ਼ੇ ਸ਼ਾਮਲ ਹਨ। ਪੀ ਆਰ ਦੀ ਉਡੀਕ ਕਰਨ ਵਾਲੇ ਲੋਕਾਂ ਉੱਤੇ ਇਸ ਫੈਸਲੇ ਦਾ ਕੀ ਅਸਰ ਪੈ ਸਕਦਾ ਹੈ, ਜਾਨਣ ਲਈ ਸੁਣੋ ਇਹ ਪੌਡਕਾਸਟ...

SBS Punjabi - ਐਸ ਬੀ ਐਸ ਪੰਜਾਬੀ · SBS Audio

September 4, 20256m 26sFULL

Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.

Show Notes