PLAY PODCASTS
At the Shrine of Remembrance, these turbaned guards honour Australia’s war history - ਵਿਕਟੋਰੀਆ Shrine of Remembrance ਦੇ ਦਸਤਾਰਧਾਰੀ ਰਾਖੇ: ਆਸਟ੍ਰੇਲੀਅਨ ਯੁੱਧ ਇਤਿਹਾਸ ਨੂੰ ਸੰਭਾਲ ਰਹੇ ਪਰਵਾਸੀ ਸੂਰਮੇ

The Shine of Remembrance is one of Australia's largest war memorials, and protecting it is the daily task of these guards of the Sikh faith. - ਆਸਟ੍ਰੇਲੀਆ ਦੇ ਮੁੱਖ ਯੁੱਧ ਸਮਾਰਕਾਂ ਵਿੱਚੋਂ ਇੱਕ ਮੈਲਬਰਨ ਦੇ 'ਸ਼ਰਾਈਨ ਆਫ ਰਿਮੈਂਬਰੈਂਸ' ਵਿਖੇ ਸੁਰੱਖਿਆ ਅਫਸਰਾਂ ਵਜੋਂ ਤਾਇਨਾਤ ਸਿੱਖ ਸ਼ਰਾਈਨ ਗਾਰਡ ਮਨਿੰਦਰਪਾਲ ਗਿੱਲ ਅਤੇ ਜੋਗਜਿੰਦਰ ਸਿੰਘ ਇਸ ਸ਼ਹੀਦੀ ਯਾਦਗਾਰ ਨੂੰ ਸੁਰੱਖਿਅਤ ਰੱਖਣ ਲਈ ਸੇਵਾਵਾਂ ਨਿਭਾਅ ਰਹੇ ਹਨ। ਇਨ੍ਹਾਂ ਦੋਵੇਂ ਸੁਰੱਖਿਆ ਅਫਸਰਾਂ ਨੇ ਐਸ ਬੀ ਐਸ ਪੰਜਾਬੀ ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਸਾਂਝਾ ਕੀਤਾ ਕਿ ਕਿਵ਼ੇਂ ਇੰਨ੍ਹਾ ਸੇਵਾਵਾਂ ਨੇ ਉਨ੍ਹਾਂ ਨੂੰ ਆਸਟ੍ਰੇਲੀਆ ਦੇ ਜੰਗੀ ਇਤਿਹਾਸ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਖ਼ੁਦ ਦੇ ਪਿਛੋਕੜ ਨਾਲ ਜੁੜਨ ਦਾ ਮੌਕਾ ਵੀ ਦਿੱਤਾ ਹੈ।

SBS Punjabi - ਐਸ ਬੀ ਐਸ ਪੰਜਾਬੀ · SBS Audio

December 30, 202512m 20s

Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.

Show Notes