PLAY PODCASTS
'American Sikh' awarded the 2025 Webby for best video and animation - 'ਵੈਬੀ ਅਵਾਰਡਜ਼' ਵਿੱਚ ਐਨੀਮੇਟਡ ਫ਼ਿਲਮ 'ਅਮੈਰੀਕਨ ਸਿੱਖ' ਸਨਮਾਨਿਤ

‘American Sikh’ is a 10-minute animated short film directed by Ryan Westra and Vishavjit Singh, which won the 2025 Webby award for Best Video and Animation. It is the first time a story revolving around a Sikh character has received this recognition. - 29ਵੇਂ ਵੈਬੀ ਅਵਾਰਡਜ਼ (Webby Awards) ਵਿੱਚ ਐਨੀਮੇਟਡ ਫ਼ਿਲਮ ‘ਅਮੈਰੀਕਨ ਸਿੱਖ’ ਨੂੰ ‘ਬੈਸਟ ਵੀਡੀਉ ਅਤੇ ਫ਼ਿਲਮ ਐਨੀਮੇਸ਼ਨ’ ਨਾਮੀ ਪੁਰਸਕਾਰ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਸਿੱਖ ਕਹਾਣੀ ਨੂੰ ਇੰਨ੍ਹਾ ਵੱਕਾਰੀ ਅਵਾਰਡਜ਼ ਵਿੱਚ ਸ਼ਾਮਿਲ ਕੀਤਾ ਗਿਆ ਹੈ। ਰਾਇਨ ਵੈਸਟਰਾ ਅਤੇ ਵਿਸ਼ਵਜੀਤ ਸਿੰਘ ਵੱਲੋਂ ਬਣਾਈ ਗਈ 10 ਮਿੰਟਾਂ ਦੀ ਇਸ ਛੋਟੀ ਫਿਲਮ ਵਿੱਚ ਅਮਰੀਕਾ ਰਹਿੰਦੇ ਸਿੱਖਾਂ ਨਾਲ ਪੱਗ ਅਤੇ ਦਾੜ੍ਹੀ ਕਾਰਣ ਹੋਣ ਵਾਲੀ ਨਫ਼ਰਤ ਅਤੇ ਹਿੰਸਾ ਦੀਆਂ ਘਟਨਾਵਾਂ ਨੂੰ ਬਿਆਨ ਕੀਤਾ ਗਿਆ ਹੈ। ‘ਸਟੂਡੀਓ ਸ਼ੋਆਫ਼’ ਮੈਲਬਰਨ ਵਲੋਂ ਐਨੀਮੇਟ ਕੀਤੀ ਇਸ ਫਿਲਮ ਦਾ ਮਕਸਦ ਹੈ ਦਰਸ਼ਕਾਂ ਤੱਕ ਵਿਭਿੰਨਤਾ ਨੂੰ ਸਵੀਕਾਰਨ ਦਾ ਸੁਨੇਹਾ ਪਹੁੰਚਾਉਣਾ। ਇਸ ਫਿਲਮ ਅਤੇ ਇਸ ਦੀ ਸਫਲਤਾ ਬਾਰੇ ਵਿਸਥਾਰਿਤ ਜਾਣਕਾਰੀ ਲਈ ਸੁਣੋ ਇਹ ਐਕਸਪਲੇਨਰ ...

SBS Punjabi - ਐਸ ਬੀ ਐਸ ਪੰਜਾਬੀ · SBS Audio

May 15, 20255m 14s

Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.

Show Notes