AFL ਦੀ ਟੀਮ ਵੈਸਟਰਨ ਬੁੱਲਡੌਗਸ ਦੇ ਪੰਜਾਬੀ ਮੂਲ ਦੇ ਡਾਇਰੈਕਟਰ ਅਮੀਤ ਬੈਂਸ ਨਾਲ ਖ਼ਾਸ ਗੱਲਬਾਤ
2017 ਤੋਂ ਵੈਸਟਰਨ ਬੁੱਲਡੌਗਸ ਨਾਲ ਜੁੜੇ ਅਮੀਤ ਬੈਂਸ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਵਧ ਰਹੇ ਭਾਰਤੀ ਭਾਈਚਾਰੇ ਨੂੰ ‘ਫੁਟੀ’ ਨਾਲ ਜੋੜਨ ਲਈ ਕੋਸ਼ਿਸ਼ਾਂ ਜਾਰੀ ਹਨ, ਹਾਲਾਂਕਿ ਇਸ ਖੇਤਰ ਵਿੱਚ ਅਜੇ ਵੀ ਹੋਰ ਕੰਮ ਕਰਨ ਦੀ ਲੋੜ ਹੈ। ਗੱਲਬਾਤ ਦੌਰਾਨ, ਉਹਨਾਂ ਨੇ ਕਬੱਡੀ ਅਤੇ ਫੁਟੀ ਦੇ ਸਮਾਨਤਾਵਾਂ ਅਤੇ ਅੰਤਰਾਂ ਬਾਰੇ ਚਰਚਾ ਕੀਤੀ ਅਤੇ ਇਹ ਵੀ ਦਰਸਾਇਆ ਕਿ ਇੱਕ ਫੁਟੀ ਖਿਡਾਰੀ ਸਾਲਾਨਾ ਕਿੰਨੀ ਮਿਲੀਅਨ ਰਕਮ ਕਮਾ ਸਕਦਾ ਹੈ। ਪੂਰੀ ਗੱਲਬਾਤ ਇਸ ਪੌਡਕਾਸਟ ਵਿੱਚ ਸੁਣੋ।
SBS Punjabi - ਐਸ ਬੀ ਐਸ ਪੰਜਾਬੀ · SBS Audio
September 25, 202515m 17s
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.
Show Notes